ਰਾਜਸਥਾਨ ਵਿੱਚ ਵੱਡਾ ਹਾਦਸਾ, ਕੈਮੀਕਲ ਫੈਕਟਰੀ ਵਿੱਚ ਗੈਸ ਲੀਕ ਹੋਣ ਕਾਰਨ 13 ਸਕੂਲੀ ਬੱਚੇ ਬੇਹੋਸ਼
ਬਾਬੂਸ਼ਾਹੀ ਬਿਊਰੋ
ਰਾਜਸਥਾਨ : ਰਾਜਸਥਾਨ ਤੋਂ ਹਾਦਸੇ ਦੀ ਇੱਕ ਵੱਡੀ ਖ਼ਬਰ ਆਈ ਹੈ। ਕੋਟਾ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਗੈਸ ਲੀਕ ਹੋਈ, ਜਿਸ ਦਾ ਸਕੂਲੀ ਬੱਚੇ ਪ੍ਰਭਾਵਿਤ ਹੋਏ। ਗੈਸ ਲੀਕ ਹੋਣ ਕਾਰਨ 13 ਬੱਚੇ ਬੇਹੋਸ਼ ਹੋ ਗਏ, ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।