← ਪਿਛੇ ਪਰਤੋ
ਜਗਰਾਉਂ: ਕਾਂਗਰਸ ਉਮੀਦਵਾਰ ਹਰਿੰਦਰਜੀਤ ਸਿੰਘ ਚਾਹਲ ਪਾਈ ਵੋਟ
ਦੀਪਕ ਜੈਨ ਜਗਰਾਉਂ:
ਜ਼ਿਲਾ ਪ੍ਰੀਸ਼ਦ ਜੋਨ ਗ਼ਾਲਿਬ ਕਲਾਂ ਵਿੱਚ ਕਾਂਗਰਸ ਉਮੀਦਵਾਰ ਹਰਿੰਦਰਜੀਤ ਸਿੰਘ ਚਾਹਲ (ਚਾਹਲ ਗਾਲਿਬ) ਆਪਣੀ ਵੋਟ ਪਾਈ। ਜਾਣਕਾਰੀ ਅਨੁਸਾਰ, ਇੱਥੇ 11:40 Am ਤੱਕ ਲਗਭਗ 20% ਵੋਟਿੰਗ ਹੋਈ।
Total Responses : 46