← ਪਿਛੇ ਪਰਤੋ
ਰੂਸ ’ਚ ਆਇਆ ਜ਼ਬਰਦਸਤ ਭੂਚਾਲ, ਅਨੇਕਾਂ ਖਿੱਤਿਆਂ ’ਚ ਸੁਨਾਮੀ ਦਾ ਅਲਰਟ ਮਾਸਕੋ, 30 ਜੁਲਾਈ, 2025: ਰੂਸ ਦੇ ਕਾਮਚਟਕਾ ਇਲਾਕੇ ’ਚ 7.8 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ ਜਿਸ ਮਗਰੋਂ ਰੂਸ, ਜਪਾਨ, ਗੌਮ, ਹਵਾਈ ਤੇ ਅਲਾਸਕਾ ਵਿਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1167