ਮੁੰਬਈ ਤੋਂ ਲੰਡਨ ਲਈ ਉੱਡੀ ਏਅਰ ਇੰਡੀਆ ਫਲਾਈਟ ਵਾਪਸ ਪਰਤੀ
ਬਾਬੂਸ਼ਾਹੀ ਨੈਟਵਰਕ
ਮੁੰਬਈ, 13 ਜੂਨ, 2025: ਮੁੰਬਈ ਤੋਂ ਲੰਡਨ ਲਈ ਉੱਡੀ ਏਅਰ ਇੰਡੀਆ ਫਲਾਈਟ ਵਾਪਸ ਪਰਤ ਰਹੀ ਹੈ। ਇਸਦਾ ਕਾਰਣ ਫੌਰੀ ਤੌਰ ’ਤੇ ਪਤਾ ਨਹੀਂ ਲੱਗ ਸਕਿਆ ਪਰ ਅਜਿਹਾ ਬੀਤੇ ਕੱਲ੍ਹ ਲੰਡਨ ਜਾਣ ਵਾਲੀ ਫਲਾਈਟ ਦੇ ਕ੍ਰੈਸ਼ ਹੋਣ ਤੋਂ ਬਾਅਦ ਹੋ ਰਿਹਾ ਹੈ।