Punjabi News Bulletin: ਪੜ੍ਹੋ ਅੱਜ 31 ਮਈ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 31 ਮਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਨਾਮਜ਼ਦਗੀਆਂ ਦੇ ਛੇਵੇਂ ਦਿਨ 6 ਨਾਮਜ਼ਦਗੀ ਪੱਤਰ ਦਾਖ਼ਲ
- Breaking: ਭਾਜਪਾ ਨੇ ਲੁਧਿਆਣਾ ਜਿਮਨੀ ਚੋਣ ਲਈ ਉਮੀਦਵਾਰ ਐਲਾਨਿਆ
1. 'ਆਪ' ਨੇ 5 ਮੀਤ ਪ੍ਰਧਾਨ ,13 ਲੋਕ ਸਭਾ ਇੰਚਾਰਜ, 27 ਜ਼ਿਲ੍ਹਾ ਪ੍ਰਧਾਨ ਅਤੇ ਸਕੱਤਰ ਕੀਤੇ ਨਿਯੁਕਤ, ਔਰਤਾਂ ਨੂੰ ਵੀ ਦਿੱਤੀ ਮੁੱਖ ਜ਼ਿੰਮੇਵਾਰੀ
2. ਮੈਗਾ ਪੀ.ਟੀ.ਐਮ. ਰਹੀ ਸਫ਼ਲ: 17 ਲੱਖ ਤੋਂ ਵੱਧ ਮਾਪਿਆਂ ਨੇ ਕੀਤੀ ਸ਼ਿਰਕਤ
- ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਮੋਹਾਲੀ ਵਾਸੀ ਦੋ ਕੈਡਿਟ ਭਾਰਤੀ ਜਲ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ
3. ਬਾਦਲ ਗਰੁੱਪ ਨੇ ਬੀਤੇ ਸਮੇਂ ਤੋਂ ਕੋਈ ਸਬਕ ਨਹੀਂ ਸਿੱਖਿਆ: ਗਿਆਨੀ ਹਰਪ੍ਰੀਤ ਸਿੰਘ
- ਡੇਰਾਬੱਸੀ ਹਲਕੇ ਵਿੱਚ ਡੇਢ ਦਹਾਕੇ ਬਾਅਦ ਦਿਖਿਆ ਪੰਥਕ ਰੰਗ, ਇਯਾਲੀ ਬੋਲੇ,ਪੰਥ ਅਤੇ ਪੰਜਾਬ ਪ੍ਰਸਤ ਲੀਡਰਸ਼ਿਪ ਦੇਣ ਲਈ ਵਚਨਬੱਧ ਹਾਂ
4. ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ, ਨਾਂ ਬਦਲਣਾ ਸਾਡੀ ਵਿਰਾਸਤੀ ਦਾ ਅਪਮਾਨ: ਮਲਵਿੰਦਰ ਕੰਗ
- ਕੀ ਪੰਜਾਬ ਯੂਨੀਵਰਸਿਟੀ ਦਾ ਬਦਲੇਗਾ ਨਾਮ? ਇੱਕ ਧਿਰ ਦੀ ਮੰਗ ਮਗਰੋਂ ਵਿਦਿਆਰਥੀਆਂ 'ਚ ਭਾਰੀ ਰੋਸ
- Punjab University ਮਾਮਲੇ 'ਚ ਸਟੂਡੈਂਟ ਕੌਂਸਲ ਦੇ ਪ੍ਰਧਾਨ ਅਨੁਰਾਗ ਦਲਾਲ ਨੇ ਮੰਗੀ ਮਾਫੀ-ਨਾਮ ਬਦਲਣ ਦੀ ਚਿੱਠੀ ਬਾਰੇ ਧਾਰੀ ਚੁੱਪ (ਵੇਖੋ ਵੀਡੀਓ)
5. ਕੱਚੇ ਕਰਮਚਾਰੀਆਂ ਲਈ ਖ਼ੁਸ਼ਖ਼ਬਰੀ! ਮਾਨ ਸਰਕਾਰ ਨੇ ਜੰਗਲਾਤ ਵਿਭਾਗ ਦੇ 378 ਕਰਮਚਾਰੀਆਂ ਨੂੰ ਕੀਤਾ ਪੱਕਾ
- ਪੰਜਾਬ ਦੀ ਮਾਰਕੀਟ ਚੜ੍ਹੀ ਅਸਮਾਨੀ: ਮੰਡੀ ਬੋਰਡ ਨੇ 720 ਪਲਾਟਾਂ ਦੀ ਈ-ਨਿਲਾਮੀ ਤੋਂ 324 ਕਰੋੜ ਰੁਪਏ ਕਮਾਏ
- ਆਨਲਾਈਨ NRI ਮਿਲਣੀਆਂ ਵਿੱਚ 600 ਤੋਂ ਵੱਧ ਮਸਲਿਆਂ ਦਾ ਕੀਤਾ ਜਾ ਚੁੱਕਾ ਹੈ ਹੱਲ - ਧਾਲੀਵਾਲ
- ਪੰਜਾਬ ਦੇ ਉਦਯੋਗਾਂ ਲਈ ਇਤਿਹਾਸਕ ਫੈਸਲਾ: PSIEC ਦੇ ਪਲਾਟਾਂ ਦੀ ਕਲੱਬਿਗ, ਡੀ-ਕਲੱਬਿਗ ਦੀ ਅਹਿਮ ਨੀਤੀ ਦਾ ਐਲਾਨ
- ਬਲਤੇਜ ਪੰਨੂ ਦਾ ਰਾਜਾ ਵੜਿੰਗ 'ਤੇ ਪਲਟਵਾਰ, ਕਿਹਾ - 'ਯੁੱਧ ਨਸ਼ਿਆਂ ਵਿਰੁੱਧ' ਤੋਂ ਕੁਝ ਵਿਰੋਧੀ ਨੇਤਾ ਹਨ ਬੇਹੱਦ ਦੁਖੀ
- ਨਸ਼ਿਆਂ ਦਾ ਖਾਤਮਾ ਤੈਅ: 12 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਜੇਲ੍ਹਾਂ ਵਿੱਚ ਡੱਕੇ; 8600 ਤੋਂ ਵੱਧ ਪਰਚੇ ਕੀਤੇ ਦਰਜ - ਬਰਿੰਦਰ ਕੁਮਾਰ ਗੋਇਲ
6. 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਜਾਰੀ ਕਰਨ ‘ਤੇ ਗਿ. ਗੜਗੱਜ ਦਾ ਹੋਵੇਗਾ ਵਿਰੋਧ - ਹਰਨਾਮ ਸਿੰਘ ਖਾਲਸਾ
7. ‘ਯੁੱਧ ਨਸ਼ਿਆਂ ਵਿਰੁੱਧ’ ਨੇ ਡਰੱਗ ਮਾਫੀਆ ਨੂੰ ਦਿੱਤਾ ਕਰਾਰਾ ਝਟਕਾ: 14,734 ਗ੍ਰਿਫਤਾਰ, 74 ਕਰੋੜ ਦੀਆਂ ਜਾਇਦਾਦਾਂ ਫਰੀਜ਼: ਡੀਜੀਪੀ ਗੌਰਵ ਯਾਦਵ
- ਬਟਾਲਾ ਪੁਲਿਸ ਵੱਲੋਂ ਪੰਜਾਬ ਦੇ ਸਰਗਰਮ 5 ਗੈਂਗਸਟਰਾਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ
- ਗੰਨਾ ਪਿੰਡ ’ਚ ਨਸ਼ਾ ਤਸਕਰ ਲੇਡੀ ਵਲੋਂ ਪੰਚਾਇਤੀ ਜ਼ਮੀਨ 'ਤੇ ਉਸਾਰੇ ਕਮਰੇ ਵਿੱਚ ਬਣੇਗਾ ਜਿੰਮ
- ਹਫ਼ਤਾਵਰੀ ਕਾਰਗੁਜ਼ਾਰੀ ਰਿਪੋਰਟ ਜਾਰੀ: ਨਸ਼ਿਆਂ ਵਿਰੁੱਧ ਚਲਾਈ ਮਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਵਿਖੇ 31 ਮੁਕੱਦਮੇ ਦਰਜ, 39 ਗ੍ਰਿਫਤਾਰ
8. ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਸੱਸ ਮਾਂ ਬੀਬੀ ਅਮਰਜੀਤ ਕੌਰ ਢਿਲੋਂ ਸੁਰਗਵਾਸ
9. 1 ਜੂਨ ਨੂੰ, ਸਵੇਰੇ 9 ਵਜੇ ਸੁਖਦੇਵ ਸਿੰਘ ਢੀਡਸਾ ਦੇ ਪਿੰਡ ਉਭਾਵਾਲ ਵਿਖੇ ਫੁੱਲ ਚੁੱਗੇ ਜਾਣਗੇ
10. ਪਟਾਕਾ ਫੈਕਟਰੀ ਧਮਾਕਾ : ਮਾਲਕ AAP ਆਗੂ ਤੇ ਪੁੱਤਰ ਸਮੇਤ ਤਿੰਨ ਜਣੇ ਗ੍ਰਿਫ਼ਤਾਰ
- Judiciary Transfers: 135 ਜ਼ਿਲ੍ਹਾ ਜੱਜ ਪੱਧਰ ਦੇ Judicial ਅਫ਼ਸਰਾਂ ਅਤੇ 140 ਸੀਜੇਐਮ/ਸਿਵਲ ਜੱਜਾਂ ਦੇ ਤਬਾਦਲੇ/ਨਵੀਂ ਪੋਸਟਿੰਗ