Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (9:05 PM)
ਚੰਡੀਗੜ੍ਹ, 1 ਜੂਨ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:05 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਵੱਡੀ ਖ਼ਬਰ: ਪ੍ਰੀਤੀ ਮਲਹੋਤਰਾ ਹਟਾਈ -AAP ਪੰਜਾਬ ਵੱਲੋਂ ਸਟੇਟ ਵੂਮੈਨ ਵਿੰਗ ਦੀ ਨਵੀਂ ਪ੍ਰਧਾਨ ਬਣਾਈ , ਜਾਣੋ ਕੌਣ
- Breaking : ਪੰਜਾਬ ਕੈਬਨਟ ਦੀ ਮੀਟਿੰਗ ਭਲਕੇ ਦੋ ਜੂਨ ਨੂੰ ਹੋਵੇਗੀ
1. ਤਰੁਣ ਚੁੱਘ ਜਵਾਬ ਦੇਣ — ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਭਾਜਪਾ ਨੇ ਆਖ਼ਿਰ ਕੀਤਾ ਕੀ ਹੈ ? : ਕੁਲਦੀਪ ਧਾਲੀਵਾਲ
- ਭਾਜਪਾ ਕੌਂਸਲਰ ਨੇ ਨਸ਼ਾ ਤਸਕਰਾਂ ਨੂੰ ਜ਼ਮਾਨਤ ਦਿਲਾਈ - ਉਹਨਾਂ ਨੂੰ ਨਸ਼ਿਆਂ ਵਿਰੁੱਧ 'ਆਪ' ਦੀ ਜੰਗ 'ਤੇ ਸਵਾਲ ਉਠਾਉਣ ਦਾ ਕੀ ਹੱਕ ਹੈ? : ਨੀਲ ਗਰਗ
- ਈਥਾਨੌਲ ਨੂੰ ਲੈ ਕੇ ਅਕਾਲੀ ਦਲ ਦੇ ਦੋਸ਼ਾਂ ਦਾ ਆਪ ਨੇ ਕੀਤਾ ਖੰਡਨ, ਪੜ੍ਹੋ ਕੀ ਹੈ ਮਾਮਲਾ
- ਪੰਜਾਬ ਵਿੱਚ ਨਸ਼ੇ ਦਾ ਜ਼ਹਿਰ ਅਕਾਲੀ-ਭਾਜਪਾ ਸਰਕਾਰ ਨੇ ਬੀਜਿਆ - ਨੀਲ ਗਰਗ
2. ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਕਮਿਊਨਿਟੀ ਹਾਲ ਦਾ ਰੱਖਿਆ ਨੀਂਹ ਪੱਥਰ
- ਆਪ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਨਵਨਿਯੁਕਤ ਪਾਰਟੀ ਅਹੁਦੇਦਾਰਾਂ ਨਾਲ ਕੀਤੀ ਰਣਨੀਤਕ ਬੈਠਕ
- ਪੰਜਾਬ ਵੱਲੋਂ ਮਈ 2025 ਦੌਰਾਨ ਜੀਐਸਟੀ ਪ੍ਰਾਪਤੀ ਵਿੱਚ 25.31% ਦਾ ਸ਼ਾਨਦਾਰ ਵਾਧਾ ਦਰਜ: ਹਰਪਾਲ ਚੀਮਾ
- ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਨੂੰ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਏਗਾ ਪੰਜਾਬ: ਸਪੀਕਰ ਸੰਧਵਾਂ
- ਹਰਜੋਤ ਬੈਂਸ ਨੇ ਦਰਿਆਵਾਂ ਦੇ ਕੰਢਿਆਂ ਦੀ ਮਜਬੂਤੀ ਤੇ ਖੱਡਾਂ ਦੀ ਸਫਾਈ ਦਾ ਲਿਆ ਜਾਇਜ਼ਾ
3. ਜੀਵਨ ਫੌਜੀ ਵੱਲੋਂ ਚਲਾਏ ਜਾ ਰਹੇ ਬੀਕੇਆਈ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼; ਪਿਸਤੌਲ ਸਮੇਤ ਦੋ ਸਾਥੀ ਕਾਬੂ
- 'ਯੁੱਧ ਨਸ਼ਿਆਂ ਵਿਰੁੱਧ' ਦਾ 92ਵਾਂ ਦਿਨ: 2 ਕਿਲੋ ਹੈਰੋਇਨ ਅਤੇ 1.8 ਲੱਖ ਰੁਪਏ ਦੀ ਡਰੱਗ ਮਨੀ ਸਮੇਤ 113 ਨਸ਼ਾ ਤਸਕਰ ਕਾਬੂ
- ਪੰਚਾਇਤੀ ਜਮੀਨ 'ਤੇ ਨਸ਼ਾ ਤਸਕਰ ਵੱਲੋਂ ਬਣਾਏ ਅਣ-ਅਧਿਕਾਰਤ ਮਕਾਨ 'ਤੇ ਪੁਲਿਸ ਦੀ ਇਮਦਾਦ ਨਾਲ ਚੱਲਿਆ ਪੀਲਾ ਪੰਜਾ
4. ਸੁਖਬੀਰ ਬਾਦਲ ਨੂੰ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਮੁੜ ਪੇਸ਼ ਹੋਣ ਲਈ ਕਿਹਾ
5. ਐਸ.ਐਸ.ਟੀ/ਐਫ.ਐਸ.ਟੀ/ਪੁਲਿਸ ਵੱਲੋਂ ਜ਼ਿਮਨੀ ਚੋਣ ਦੌਰਾਨ ਜ਼ਬਤੀ ਮਾਮਲਿਆਂ ਨੂੰ ਸੰਭਾਲਣ ਲਈ ਜ਼ਿਲ੍ਹਾ ਕਮੇਟੀ ਬਣਾਈ ਗਈ
6. 15 ਟਰਾਂਸਪੋਰਟ ਅਫ਼ਸਰਾਂ ਦੇ ਤਬਾਦਲੇ
7. ਭਾਈ ਬਖਤੌਰ ’ਚ ਚਿੱਟਾ ਤਸਕਰਾਂ ਨੇ ਤੋੜੀਆਂ ਫੌਜੀ ਦੀਆਂ ਲੱਤਾਂ- ਰੋਸ ਵਜੋਂ ਲਾਇਆ ਪਿੰਡ ਵਿਕਾਊ ਦਾ ਪੋਸਟਰ
- ਬਠਿੰਡਾ ਪੁਲਿਸ ਵੱਲੋਂ ਭਾਈ ਬਖਤੌਰ ਕੁੱਟਮਾਰ ਮਾਮਲੇ ’ਚ ਦੋ ਮੁਲਜਮ ਗ੍ਰਿਫਤਾਰ
- ਪਿੰਡ ਸੰਧਵਾਂ ਦੀ ਖੂਨੀ ਲੜਾਈ ਦਾ ਮਾਮਲਾ: ਸਰਪੰਚੀ ਚੋਣਾਂ ਹਾਰਨ ਵਾਲਿਆਂ 'ਤੇ ਹਮਲੇ ਦਾ ਦੋਸ਼ ਲਗਾਇਆ ਸੀ ਸਰਪੰਚ ਨੇ, ਦੂਜੀ ਧਿਰ ਵੀ ਆਈ ਸਾਹਮਣੇ
8. SGPC ਦਾ ਵਫ਼ਦ ਸ਼ਹੀਦੀ ਸਮਾਗਮ ਸਬੰਧੀ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਮਿਲੇਗਾ
- ਸਿਮਰਨਜੀਤ ਮਾਨ ਵੱਲੋਂ ਬਾਬੇ ਧੁੰਮੇ ਦਾ ਤਿੱਖਾ ਵਿਰੋਧ, ਕਿਹਾ- ਅਕਾਲ ਤਖ਼ਤ ਸਾਹਿਬ ਵਿਖੇ ਨਹੀਂ ਹੋਣ ਦਿਆਂਗੇ ਕੋਈ ਸ਼ਰਾਰਤ
9. ਕਿਸਾਨਾਂ ਨੂੰ ਅੱਠ ਘੰਟੇ ਬਿਜਲੀ: CM ਮਾਨ ਦੀ ਹੇਠੀ ਕਰਾਉਣ 'ਤੇ ਤੁਲੇ ਹੋਏ ਨੇ ਪਾਵਰ ਕਾਰਪੋਰੇਸ਼ਨ ਦੇ ਅਫ਼ਸਰ ( ਵੀਡੀਉ ਵੀ ਦੇਖੋ )
10. Breaking: ਸੀਨੀਅਰ IRS ਅਫ਼ਸਰ ਵਿਚੋਲੇ ਸਮੇਤ ਗ੍ਰਿਫਤਾਰ, 25 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼
- ਐਡਵੋਕੇਟ ਅਰੁਣ ਖੁਰਮੀ 'ਆਪ' ਵਿੱਚ ਸ਼ਾਮਲ
- ਐਮਪੀ ਅਰੋੜਾ ਨੇ ਰਿਸ਼ੀ ਨਗਰ ਨਿਵਾਸੀਆਂ ਨਾਲ ਕੀਤੀ ਗੱਲਬਾਤ, 3 ਸਾਲਾਂ ਦੇ ਕੰਮ 'ਤੇ ਪਾਇਆ ਚਾਨਣਾ
- ਮੰਤਰੀ ਧਾਲੀਵਾਲ ਨੇ ਐਮ.ਪੀ. ਅਰੋੜਾ ਦਾ ਕੀਤਾ ਸਮਰਥਨ, ਵੋਟਰਾਂ ਨੂੰ ਵਿਕਾਸ ਨੂੰ ਚੁਣਨ ਦੀ ਕੀਤੀ ਅਪੀਲ
- ਲੋਕ ਮੇਰੇ ਲਈ ਚੋਣ ਲੜ ਰਹੇ ਹਨ, ਜ਼ਿਮਨੀ ਚੋਣ ਪ੍ਰਚਾਰ ਦੌਰਾਨ MP ਅਰੋੜਾ ਨੇ ਕਿਹਾ