ਅਰੁਣ ਮਹਾਜਨ ਨੂੰ ਸਦਮਾ, ਮਾਤਾ ਦਾ ਦੇਹਾਂਤ (ਕੱਲ੍ਹ 26 ਦਸੰਬਰ ਨੂੰ ਹੋਵੇਗਾ ਅੰਤਿਮ ਸਸਕਾਰ)
ਨਕੋਦਰ, 20 ਦਸੰਬਰ 2025- ਅਰੁਣ ਮਹਾਜਨ (ਹਾਈ ਫ਼ੈਸ਼ਨ ਸ਼ੂ ਕੌਰਨਰ ਸਰਾਫ਼ਾ ਬਜ਼ਾਰ ਨਕੋਦਰ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਮਾਤਾ ਸ਼੍ਰੀਮਤੀ ਸੰਤੋਸ਼ ਮਹਾਜਨ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸਵ. ਸ਼੍ਰੀਮਤੀ ਸੰਤੋਸ਼ ਮਹਾਜਨ ਦਾ ਅੰਤਿਮ ਸਸਕਾਰ 26 ਦਸੰਬਰ ਦੁਪਹਿਰ 1 ਵਜੇ ਸ਼ਮਸ਼ਾਨਘਾਟ ਨੇੜੇ ਖੱਦਰ ਭੰਡਾਰ ਨਕੋਦਰ ਵਿਖੇ ਹੋਵੇਗਾ।