Transfer/ Posting: Joint Secy ਪੱਧਰ ਦੇ 41 ਅਫਸਰਾਂ ਦੇ ਤਬਾਦਲੇ
ਨਵੀਂ ਦਿੱਲੀ, 29 ਮਈ 2025 -ਭਾਰਤ ਸਰਕਾਰ ਵੱਲੋਂ ਕੇਂਦਰ ਵਿੱਚ Joint Secy ਪੱਧਰ ਦੇ 41 ਅਫਸਰਾਂ ਦੇ ਤਬਾਦਲੇ ਅਤੇ ਪੋਸਟਿੰਗ ਕਰਨ ਦੇ ਹੁਕਮ ਜਾਰੀ ਕੀਤੇ ਹਨ । ਇਨ੍ਹਾਂ ਵਿੱਚ IAS ਅਫਸਰਾਂ ਤੋਂ ਇਲਾਵਾ ਹੋਰ ਕੇਂਦਰੀ ਸੇਵਾਵਾਂ ਦੇ ਅਫਸਰ ਵੀ ਸ਼ਾਮਲ ਹਨ.
ਪੂਰੀ ਲਿਸਟ ਦੇਖਣ ਲਈ ਕਲਿੱਕ ਕਰੋ :
- Download Babushahi App
-
-