ਸੁਖਜਿੰਦਰ ਸਿੰਘ ਰੰਧਾਵਾ ਦੇ ਐਕਸੀਡੈਂਟ ਬਾਰੇ ਫੈਲੀ ਖਬਰ ਦੀ ਪੜ੍ਹੋ ਕੀ ਹੈ ਸੱਚਾਈ
ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ/ਜਲੰਧਰ, 1 ਮਈ, 2026: ਕਾਂਗਰਸ ਦੇ ਸੀਨੀਅਰ ਆਗੂ ਤੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਦਾ ਜਲੰਧਰ ਵਿਚ ਐਕਸੀਡੈਂਟ ਹੋਣ ਤੇ ਉਹਨਾਂ ਦੀ ਮੌਤ ਹੋਣ ਦੇ ਦਾਅਵੇ ਕਰਦੀ ਇਕ ਖਬਰ ਅੱਜ ਦੇਰ ਸ਼ਾਮ ਸੋਸ਼ਲ ਮੀਡੀਆ ’ਤੇ ਫੈਲ ਗਈ।
ਬਾਬੂਸ਼ਾਹੀ ਦੀ ਟੀਮ ਵੱਲੋਂ ਕੀਤੀ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਅਜਿਹਾ ਕੁਝ ਵੀ ਨਹੀਂ ਵਾਪਰਿਆ ਤੇ ਸੁਖਜਿੰਦਰ ਸਿੰਘ ਰੰਧਾਵਾ ਬਿਲਕੁਲ ਠੀਕ ਠਾਕ ਹਨ ਤੇ ਫੈਲਾਈ ਗਈ ਖਬਰ ਬਿਲਕੁਲ ਝੂਠੀ ਤੇ ਬੇਬੁਨਿਆਦ ਹੈ।
Click to Follow Babushahi Facebook page →