ਮਹਿਕਮਿਆਂ ਦੀ ਵੰਡ ਦਾ ਨੋਟੀਫਿਕੇਸ਼ਨ ਜਾਰੀ : ਸੰਜੀਵ ਅਰੋੜਾ ਨੂੰ ਚਾਰ ਅਤੇ ਡਾ: ਰਵਜੋਤ ਨੂੰ ਦੋ ਵਿਭਾਗ ਮਿਲੇ
ਚੰਡੀਗੜ੍ਹ, 10 ਜਨਵਰੀ 2026 : ਪੰਜਾਬ ਸਰਕਾਰ ਨੇ 2 ਮੰਤਰੀਆਂ ਦੇ ਮਹਿਕਮਿਆਂ ਵਿਚ ਰੱਦੋਬਦਲ ਕੀਤਾ ਸੀ। ਉਸ ਅਨੁਸਾਰ ਹੁਣ ਮਹਿਕਮਿਆਂ ਦੀ ਵੰਡ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ : ਸੰਜੀਵ ਅਰੋੜਾ ਨੂੰ ਚਾਰ ਅਤੇ ਡਾ: ਰਵਜੋਤ ਨੂੰ ਦੋ ਵਿਭਾਗ ਮਿਲੇ ਹਨ। Click for details :https://drive.google.com/file/d/1nI5Wh0Wy0dKOFYyopk7wvTd4yUGq5gOK/view?usp=sharing