Breaking: ਭਾਰਤ-ਪਾਕਿ ਕ੍ਰਿਕਟ ਮੈਚ ਦਾ CM ਮਾਨ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?
ਚੰਡੀਗੜ੍ਹ, 13 ਸਤੰਬਰ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ-ਪਾਕਿਸਤਾਨ ਵਿਚਕਾਰ ਹੋਣ ਵਾਲੇ ਕ੍ਰਿਕਟ ਮੈਚ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕ੍ਰਿਕਟ ਮੈਚਾਂ ਦਾ ਨਾਮ ਸੁਣਦਿਆਂ ਹੀ ਓਹ ਪਹਿਲਗਾਮ ਅਤੇ ਪੁਲਵਾਮਾ ਵਰਗੇ ਹਮਲਿਆਂ ਨੁੰ ਭੁੱਲ ਜਾਂਦੇ ਨੇ।
ਮਾਨ ਨੇ ਦੋਹਾਂ ਪੰਜਾਬਾਂ (ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ) ਵਿਚਕਾਰ ਸਾਂਝੇ ਸੱਭਿਆਚਾਰ ਦੀ ਗੱਲ ਕਰਦਿਆਂ ਕਿਹਾ ਕਿ ਇਹ ਸੱਭਿਆਚਾਰਕ ਬੰਧਨ ਨੂੰ ਵਧਾਉਣਾ ਚਾਹੀਦਾ ਹੈ, ਪਰ ਕ੍ਰਿਕਟ ਨੂੰ ਇਸ ਨਾਲ ਜੋੜਨਾ ਠੀਕ ਨਹੀਂ।
ਇਸੇ ਦੌਰਾਨ, ਮੁੱਖ ਮੰਤਰੀ ਨੇ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਤਾਂ ਓਨ੍ਹਾਂ ਲੋਕਾਂ ਨੇ ਰੋਕ ਦਿੱਤੀ ਸੀ, ਕੀ ਹੁਣ ਭਾਰਤ-ਪਾਕਿ ਕ੍ਰਿਕਟ ਬਾਰੇ ਬੋਲਣਗੇ?