Punjabi News Bulletin: ਪੜ੍ਹੋ ਅੱਜ 15 ਜੁਲਾਈ ਦੀਆਂ ਵੱਡੀਆਂ 10 ਖਬਰਾਂ (8:35 PM)
ਚੰਡੀਗੜ੍ਹ, 15 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:35 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆ
- ਨਸ਼ਿਆਂ ਦਾ ਕਹਿਰ ਢਾਹ ਕੇ ਨੌਜਵਾਨਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਨਾਲ ਕੋਈ ਰਹਿਮ ਨਹੀਂ: CM ਮਾਨ
- ਪੰਜਾਬ ਵਿਧਾਨ ਸਭਾ ਵੱਲੋਂ ਉੱਘੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਨੂੰ ਸ਼ਰਧਾਂਜਲੀ ਭੇਂਟ
- ਮਾਝੇ ਦੇ ਸੀਨੀਅਰ ਅਕਾਲੀ ਆਗੂ ਹਰਮੀਤ ਸਿੰਘ ਸੰਧੂ ਆਪਣੇ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ
2. ਹਰਜੋਤ ਬੈਂਸ ਨੇ ਪੰਜਾਬ ਵਿੱਚ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ‘ਤੇ ਅਕਾਲੀਆਂ ਅਤੇ ਕਾਂਗਰਸ ਨੂੰ ਘੇਰਿਆ
- ਪਿਛਲੀਆਂ ਸਰਕਾਰਾਂ ਨੇ ਪੰਜਾਬ ‘ਚ ਨਸ਼ਾ ਫੈਲਾਇਆ ਤੇ ਨਸ਼ਾ ਤਸਕਰਾਂ ਦੀ ਕੀਤੀ ਪੁਸ਼ਤ ਪਨਾਹੀ: ਸੌਂਦ
- ਨਵਾਂ ਬਿੱਲ ਬੇਅਦਬੀ ਨੂੰ ਰੋਕਣ ਲਈ ਇਤਿਹਾਸਕ ਕਦਮ; ਸਾਰੇ ਧਰਮਾਂ ਦੇ ਸਤਿਕਾਰ ਨੂੰ ਯਕੀਨੀ ਬਣਾਵੇਗਾ: ਅਮਨ ਅਰੋੜਾ
- ਵਿੱਤ ਮੰਤਰੀ ਨੇ 1986 ਦੀਆਂ ਘਟਨਾਵਾਂ ਬਾਰੇ 'ਕਾਰਵਾਈ' ਰਿਪੋਰਟ ਦੀ ਗੁੰਮਸ਼ੁਦਗੀ ਦਾ ਮੁੱਦਾ ਚੁੱਕਿਆ; ਵਿਧਾਨ ਸਭਾ ਸਪੀਕਰ ਵੱਲੋਂ ਕਮੇਟੀ ਦੇ ਗਠਨ ਦਾ ਐਲਾਨ
- ਰੰਧਾਵਾ ਦੀ ਮੰਗ ਤੇ ਜਲ ਸਰੋਤ ਮੰਤਰੀ ਵੱਲੋਂ ਘੱਗਰ ਨੂੰ ਚੌੜਾ ਕਰਨ ਅਤੇ ਬੰਨ੍ਹ ਨੂੰ ਮਿੱਟੀ ਪਾ ਕੇ ਤੁਰੰਤ ਮਜ਼ਬੂਤ ਕਰਨ ਦਾ ਭਰੋਸਾ
- ਪੰਜਾਬ ਸਰਕਾਰ ਅਵਾਰਾ ਪਸ਼ੂਆਂ ਦੇ ਹੱਲ ਲਈ ਰਣਨੀਤੀ ਬਣਾਏਗੀ: ਡਾ. ਰਵਜੋਤ ਸਿੰਘ
- ਸਪੀਕਰ ਸੰਧਵਾਂ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼
3. ਨਿਊਯਾਰਕ ਵੀ ਪਾਣੀ 'ਚ ਡੁੱਬਿਆ ! ਭਾਰੀ ਮੀਂਹ ਕਾਰਨ ਨਿਊ ਜਰਸੀ ਵਿੱਚ ਵੀ ਹੜ੍ਹ, ਐਮਰਜੈਂਸੀ ਦਾ ਐਲਾਨ
4. ਪੰਜਾਬ ਪੁਲਿਸ ਦੀ ਬੱਲੇ-ਬੱਲੇ: 13 ਖਿਡਾਰੀਆਂ ਨੇ ਭਾਰਤ ਦੀ ਝੋਲੀ 'ਚ ਪਾਏ 32 ਸੋਨੇ, 16 ਚਾਂਦੀ ਅਤੇ 11 ਕਾਂਸੇ ਸਮੇਤ 59 ਤਗਮੇ
5. ਜੱਗੂ ਭਗਵਾਨਪੁਰੀਏ ਨੇ ਆਪਣੀ ਮਾਂ ਦਾ ਬਦਲਾ ਲੈਣ ਲਈ ਅਮਰੀਕਾ ਬੈਠੇ ਇਸ ਗੈਂਗਸਟਰ ਦੀ ਲਾਈ ਸੀ ਡਿਊਟੀ, ਪੰਜ ਸ਼ੂਟਰ ਗ੍ਰਿਫਤਾਰ
- ਮਿੱਥ ਕੇ ਹਤਿਆਵਾਂ ਕਰਨ ਦੀ ਸਾਜ਼ਿਸ਼ ਰਚਣ ਵਾਲੇ ਜੱਗੂ ਭਗਵਾਨਪੁਰੀਆ ਗਿਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ; ਦੋ ਪਿਸਤੌਲਾਂ ਬਰਾਮਦ
- ਪੰਜਾਬ ਪੁਲਿਸ ਵੱਲੋਂ 97 ਨਸ਼ਾ ਤਸਕਰ ਗ੍ਰਿਫ਼ਤਾਰ; 8.3 ਕਿਲੋ ਹੈਰੋਇਨ ਬਰਾਮਦ
- ਅਵਾਰਾ ਕੁੱਤਿਆਂ ਪਿੱਛੇ ਕਾਂਗਰਸੀ ਆਗੂ 'ਤੇ ਹਮਲਾ ਕਰਨ ਸਬੰਧੀ ਮਾਵਾਂ-ਧੀਆਂ ਸਣੇ ਅੱਧੀ ਦਰਜਨ ਖਿਲਾਫ ਕੇਸ ਦਰਜ
- ਕਤਲ ਮਾਮਲੇ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ, ਮੁਲਜ਼ਮ ਗ੍ਰਿਫਤਾਰ, ਹਥਿਆਰ ਅਤੇ ਐਕਟਿਵਾ ਬਰਾਮਦ
- Big News ਪੁਲਿਸ ਹਿਰਾਸਤ ’ਚ ਮੌਤ: ਅਦਾਲਤ ਨੇ ਦਿੱਤਾ ਥਾਣੇਦਾਰ ਸਣੇ ਪੰਜ ਮੁਲਾਜਮਾਂ ਨੂੰ ਹਾਈ ਵੋਲਟੇਜ਼ ਝਟਕਾ
6. ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ ਨੂੰ ਫਿਰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ: 24 ਘੰਟਿਆਂ ਵਿੱਚ ਆਈ ਦੂਜੀ ਮੇਲ
- ਸ੍ਰੀ ਦਰਬਾਰ ਸਾਹਿਬ ‘ਚ BSF ਦਾ ਸਰਚ ਆਪਰੇਸ਼ਨ
7. 18 ਦਿਨ ਸਪੇਸ ਸਟੇਸ਼ਨ ਵਿੱਚ ਰਹਿਣ ਤੋਂ ਬਾਅਦ ਸ਼ੁਭਾਂਸ਼ੂ ਦੀ ਸਾਥੀਆਂ ਸਮੇਤ ਹੋਈ ਧਰਤੀ 'ਤੇ ਵਾਪਸੀ
- ਯਮਨ ਵਿੱਚ ਭਾਰਤੀ ਨਰਸ ਨਿਮਿਸ਼ਾ ਦੀ ਮੌਤ ਦੀ ਸਜ਼ਾ ਟਲੀ
- Breaking: ਕਾਂਗਰਸੀ ਲੀਡਰ ਦਾ ਗੋਲੀਆਂ ਮਾਰ ਕੇ ਕਤਲ
- ਭਾਰਤ ‘ਚ ਖੁੱਲ੍ਹਿਆ ਟੇਸਲਾ ਦਾ ਪਹਿਲਾ ਸ਼ੋਅਰੂਮ, ‘Y’ ਕਾਰ ਮਾਡਲ ਦੇ ਦੋ ਵੈਰੀਐਂਟ ਲਾਂਚ
8. ਅਦਾਲਤ ਨੇ ਮਜੀਠੀਆ ਵਿਰੁਧ ਰੇਡ ਤੇ ਲਾਈ ਰੋਕ
- Big Breaking: ਮਜੀਠੀਆ ਦੀ ਰਿਹਾਇਸ਼ 'ਤੇ ਵਿਜੀਲੈਂਸ ਦੀ ਰੇਡ
9. Big Breaking: ਚੰਡੀਗੜ੍ਹ ਨੂੰ ਮਿਲਿਆ ਨਵਾਂ DGP
10. ਵੱਡੀ ਖ਼ਬਰ: AAP ਦੇ ਸਾਬਕਾ ਵਿਧਾਇਕ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
- ਪ੍ਰਧਾਨ ਮੰਤਰੀ ਮੋਦੀ ਨੇ ਫੌਜਾ ਸਿੰਘ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ