← ਪਿਛੇ ਪਰਤੋ
ਹਰਿਆਣਾ: ਨਾਇਬ ਸੈਣੀ ਅੱਜ ਪੇਸ਼ ਕਰਨਗੇ ਸੂਬੇ ਦਾ ਬਜਟ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 17 ਮਾਰਚ, 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ 17 ਮਾਰਚ ਨੂੰ ਹਰਿਆਣਾ ਵਿਧਾਨ ਸਭਾ ਵਿਚ ਸਾਲ 2025-26 ਲਈ ਸੂਬੇ ਦਾ ਬਜਟ ਪੇਸ਼ ਕਰਨਗੇ। ਵਿਧਾਨ ਸਭਾ ਦੀ ਕਾਰਵਾਈ ਦੁਪਹਿਰ ਬਾਅਦ 2.00 ਵਜੇ ਸ਼ੁਰੂ ਹੋਣੀ ਹੈ।
Total Responses : 182