← ਪਿਛੇ ਪਰਤੋ
ਟਰੰਪ-ਮੋਦੀ ਦੀ ਮੀਟਿੰਗ ਦੋਵਾਂ ਦੇਸ਼ਾਂ ਨੇ ਸਾਂਝੇ ਬਿਆਨ ’ਚ ਜਨਤਕ ਤੇ ਡਿਪਲੋਮੈਟਿਕ ਸੁਰੱਖਿਆ ਲਈ ਖ਼ਤਰਾ ਬਣਨ ਵਾਲਿਆ ਖਿਲਾਫ ਕੰਮ ਕਰਨ ਦਾ ਕੀਤਾ ਐਲਾਨ ਬਾਬੂਸ਼ਾਹੀ ਨੈਟਵਰਕ ਵਾਸ਼ਿੰਗਟਨ, 15 ਫਰਵਰੀ, 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੀਟਿੰਗ ਮਗਰੋਂ ਦੋਵਾਂ ਮੁਲਕਾਂ ਨੇ ਜਾਰੀ ਕੀਤੇ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਦੋਵਾਂ ਦੇਸ਼ਾਂ ਨੇ ਜਨਤਕ ਤੇ ਡਿਪਲੋਮੈਟਿਕ ਸੁਰੱਖਿਆ ਲਈ ਖ਼ਤਰਾ ਬਣਨ ਵਾਲਿਆਂ ਖਿਲਾਫ ਕੰਮ ਕਰਨ ਦਾ ਐਲਾਨ ਕੀਤਾ ਹੈ। ਦੋਵਾਂ ਦੇਸ਼ਾਂ ਦੇ ਸਾਂਝੇ ਬਿਆਨ ਵਿਚ 36 ਨੁਕਤਿਆਂ ਦਾ ਵੇਰਵਾ ਸ਼ਾਮਲ ਹੈ ਜਿਸ ਵਿਚੋ ਇਕ ਵਿਚ ਪਾਕਿਸਤਾਨ ਵੱਲੋਂ ਆਪਣੀ ਧਰਤੀ ਅਤਿਵਾਦੀਆਂ ਵੱਲੋਂ ਵਰਤਣ ਦੀ ਆਗਿਆ ਦੇਣ ਦੀ ਵੀ ਨਿਖੇਧੀ ਕੀਤੀ ਗਈ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 389