Punjabi News Bulletin: ਪੜ੍ਹੋ ਅੱਜ 11 ਫਰਵਰੀ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 11 ਫਰਵਰੀ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8: 30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਵੱਡੀ ਖ਼ਬਰ: ਭਾਈ ਰਾਜੋਆਣਾ ਫਿਰ ਆਇਆ ਜੇਲ੍ਹ ਤੋਂ ਬਾਹਰ, ਚੰਡੀਗੜ੍ਹ ਪੁੱਜਿਆ
- ਵੀਡੀਓ: ਇਹ ਅਕਾਲੀ ਦਲ ਨਹੀਂ, ਭਗੌੜਾ ਦਲ - ਗਿਆਨੀ ਹਰਪ੍ਰੀਤ ਸਿੰਘ ਦਾ ਸੁਖਬੀਰ ਬਾਦਲ 'ਤੇ ਵੱਡਾ ਹਮਲਾ -ਮੁਗਲਾਂ ਨਾਲ ਕੀਤੀ ਤੁਲਨਾ - ਕਿਹਾ 2 ਦਸੰਬਰ ਨੂੰ ਗੁੰਡਾ ਦਲ ਲੈ ਕੇ ਆਏ ਸੀ
1. ਆਪ ਦੀ ਪੰਜਾਬ ਸਰਕਾਰ ਲੋਕ ਭਲਾਈ ਲਈ ਨਿਰੰਤਰ ਕੰਮ ਕਰ ਰਹੀ ਹੈ, ਪੰਜਾਬ ਵਿਕਾਸ ਦਾ ਰਾਸ਼ਟਰੀ ਮਾਡਲ ਬਣੇਗਾ: CM ਮਾਨ (ਵੀਡੀਓ ਵੀ ਦੇਖੋ)
- ਸੁਨੀਲ ਜਾਖੜ ਦੇ ਬਿਆਨ 'ਤੇ 'ਆਪ' ਦਾ ਪਲਟਵਾਰ, ਕਿਹਾ- ਭਗਵੰਤ ਮਾਨ ਦੀ ਚਿੰਤਾ ਛੱਡੋ, ਆਪਣੀ ਚਿੰਤਾ ਕਰੋ
- ‘ਆਪ’ ਦੀ ਜਗ੍ਹਾ ਕਾਂਗਰਸ ਪਾਰਟੀ ਬਾਰੇ ਸੋਚਣ ਪ੍ਰਤਾਪ ਬਾਜਵਾ – ਹਰਚੰਦ ਬਰਸਟ
2. 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਹੋਈ ਪ੍ਰਬੰਧਕੀ ਕਮੇਟੀ ਦੀ ਮੀਟਿੰਗ
3. ਐਡਵੋਕੇਟ ਹਰਪ੍ਰੀਤ ਸੰਧੂ ਅਤੇ ਪੂਜਾ ਗੁਪਤਾ ਨੇ ਰਾਜ ਸੂਚਨਾ ਕਮਿਸ਼ਨਰਾਂ ਵਜੋਂ ਅਹੁਦਾ ਸੰਭਾਲਿਆ
- ਗਵਰਨਰ ਪੰਜਾਬ ਨੇ ਐਡਵੋਕੇਟ ਹਰਪ੍ਰੀਤ ਸੰਧੂ ਅਤੇ ਪੂਜਾ ਗੁਪਤਾ ਨੂੰ ਸਟੇਟ ਇੰਨਫਾਰਮੇਸ਼ਨ ਕਮਿਸ਼ਨਰ ਵਜੋਂ ਚੁਕਾਈ ਸਹੁੰ
4. ਮੋਦੀ ਨੇ ਫਰਾਂਸ ਵਿੱਚ ਕਿਹਾ- ਏਆਈ ਮਨੁੱਖਤਾ ਦਾ ਕੋਡ ਲਿਖ ਰਿਹਾ, ਨਵੀਆਂ ਨੌਕਰੀਆਂ ਹੋਣਗੀਆਂ ਪੈਦਾ (ਵੀਡੀਓ ਵੀ ਦੇਖੋ)
5. LoC ਨੇੜੇ IED ਧਮਾਕਾ, 2 ਜਵਾਨ ਸ਼ਹੀਦ, ਇੱਕ ਜ਼ਖਮੀ: ਫੌਜ ਦੀ ਟੀਮ ਦੇ ਗਸ਼ਤ ਦੌਰਾਨ ਹੋਇਆ ਧਮਾਕਾ
6. ਚੰਡੀਗੜ੍ਹ: ਸਕੂਲਾਂ ਨੇੜੇ ਨਵੀਂ ਦਵਾਈ "ਸਟ੍ਰਾਬੇਰੀ ਕੁਇੱਕ" ਸੰਬੰਧੀ ਬਾਲ ਅਧਿਕਾਰ ਕਮਿਸ਼ਨ ਨੇ ਯੂਟੀ ਪ੍ਰਸ਼ਾਸਨ ਨੂੰ ਲਿਖਿਆ, ਪੜ੍ਹੋ ਵੇਰਵਾ
7. ਪੰਜਾਬ ਵਿੱਚ ਸੈਰ-ਸਪਾਟਾ ਖੇਤਰ ਨੂੰ ਹੁਲਾਰਾ ਦੇਣ ਲਈ ਕੋਸ਼ਿਸ਼ਾਂ ਹੋਰ ਤੇਜ਼: ਸੌਂਦ
- ਕੀ ਅੰਧਵਿਸ਼ਵਾਸ ਖ਼ਤਮ ਕਰਨ ਲਈ ਬਣੇਗਾ ਕਾਨੂੰਨ? MP ਸੰਜੀਵ ਅਰੋੜਾ ਨੇ ਰਾਜ ਸਭਾ 'ਚ ਪੇਸ਼ ਕੀਤਾ ਬਿੱਲ
8. 22 ਲੱਖ ਲੈ ਕੇ ਏਜੰਟ ਕਹਿੰਦਾ ਸਿਰਫ ਇੰਗਲੈਂਡ ਭੇਜਣ ਦਾ ਕੀਤਾ ਸੀ ਕਰਾਰ, ਧੋਖਾਧੜੀ ਦਾ ਪਰਚਾ ਦਰਜ (ਵੀਡੀਓ ਵੀ ਦੇਖੋ)
9. ਫਤਿਹਗੜ੍ਹ ਚੂੜੀਆਂ: ਪੁਲਿਸ ਚੌਂਕੀ 'ਤੇ ਕਥਿਤ ਧਮਾਕੇ ਦੇ ਦੋਸ਼ 'ਚ ਫੜੇ ਨੌਜਵਾਨ ਦੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ
10. ਯੂ.ਕੇ. ਵੱਲੋਂ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਮੁਹਿੰਮ ਕੀਤੀ ਤੇਜ਼, ਭਾਰਤੀ ਰੈਸਟੋਰੈਂਟਾਂ ’ਤੇ ਛਾਪੇਮਾਰੀ
- ਭਿੱਖੀਵਿੰਡ : ਨਕਲੀ ਔਰਤ IPS ਅਫ਼ਸਰ ਗ੍ਰਿਫ਼ਤਾਰ