Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 9 ਅਗਸਤ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਬਾਗੀਆਂ ਦੇ ਅਕਾਲੀ ਦਲ ਨੂੰ ਮਿਲਣ ਜਾ ਰਿਹਾ 'ਪ੍ਰਧਾਨ' (ਵੀਡੀਓ ਵੀ ਦੇਖੋ)
- ਸ਼੍ਰੋਮਣੀ ਅਕਾਲੀ ਦਲ ਦੇ ਇਜਲਾਸ ਲਈ ਥਾਂ ਦੇਣ ਤੋਂ ਮੁਕਰੀ SGPC - ਐਡਵੋਕੇਟ ਜਸਬੀਰ ਘੁੰਮਣ
2. Anti-drone system: ਡਰੋਨ ਵਿਰੋਧੀ ਪ੍ਰਣਾਲੀ ਤਾਇਨਾਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ
3. 2027 ਵਿਚ ਅਕਾਲੀ ਸਰਕਾਰ ਬਣਨ ’ਤੇ ਐਕਵਾਇਰ ਕੀਤੀ ਸਾਰੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਾਂਗੇ - ਸੁਖਬੀਰ ਬਾਦਲ
4. ਮੈਂ ਜੇਲ੍ਹ ਗਈ ਸੀ, ਪਰ ਮੈਨੂੰ ਮਜੀਠੀਏ ਵੀਰ ਦੇ ਰੱਖੜੀ ਨਾ ਬੰਨ੍ਹਣ ਦਿੱਤੀ ਗਈ- ਹਰਸਿਮਰਤ ਕੌਰ ਬਾਦਲ ਨੇ ਦਿੱਤਾ ਵੱਡਾ ਬਿਆਨ
- Big Update: ਹਰਸਿਮਰਤ ਕੌਰ ਬਾਦਲ ਨੇ ਜੇਲ੍ਹ 'ਚ ਬੰਦ ਮਜੀਠੀਆ ਨੂੰ ਬੰਨ੍ਹੀ ਰੱਖੜੀ
- Big Update: ਹਰਸਿਮਰਤ ਕੌਰ ਬਾਦਲ ਨੇ ਜੇਲ੍ਹ 'ਚ ਬੰਦ ਮਜੀਠੀਆ ਨੂੰ ਬੰਨ੍ਹੀ ਰੱਖੜੀ
5. ਆਪਰੇਸ਼ਨ ਸੀਲ-18: ਨਸ਼ਾ ਤਸਕਰਾਂ ਅਤੇ ਸ਼ਰਾਬ ਤਸਕਰਾਂ 'ਤੇ ਪੈਣੀ ਨਜ਼ਰ ਰੱਖਣ ਲਈ 71 ਐਂਟਰੀ/ਐਗਜ਼ਿਟ ਪੁਆਇੰਟ ਕੀਤੇ ਸੀਲ; 9 ਗ੍ਰਿਫ਼ਤਾਰ
- ਜੋਗਾ ਸਿੰਘ ਦੀ ਗ੍ਰਿਫ਼ਤਾਰੀ ਨਾਲ 2015 ਦੇ ਡਰੱਗ ਰੈਕੇਟ ਵਿੱਚ ਹੋਰ ਦੋਸ਼ੀਆਂ ਦਾ ਪਰਦਾਫਾਸ਼ ਹੋਣ ਦੀ ਉਮੀਦ: ਹਰਪਾਲ ਚੀਮਾ
- Punjab Breaking : ਸੁਖਪਾਲ ਖਹਿਰਾ ਦਾ ਸਾਬਕਾ PSO ਗ੍ਰਿਫ਼ਤਾਰ
- Crime Breaking : ਸਾਬਕਾ ਮੰਤਰੀ 'ਡਿਜੀਟਲ ਗ੍ਰਿਫ਼ਤਾਰੀ' ਦੇ ਪਰਛਾਵੇਂ ਹੇਠ
- ਬਟਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ : ਫਿਰੋਤੀ ਮੰਗਣ ਤੇ ਗੋਲੀਆਂ ਚਲਾਉਣ ਵਾਲੇ ਫੜੇ ਗਏ
6. Babushahi Special: ਮਾਨਸਾ ਜੇਲ੍ਹ ਅੰਦਰ ਰੱਖੜੀ ਦੇ ਤਿਉਹਾਰ ਮੌਕੇ ਮੋਹ ਦੀਆਂ ਤੰਦਾਂ ਨੇ ਹਲੂਣੇ ਪੱਥਰ ਦਿਲ
7. ਰੱਖੜੀ ਦਾ ਤੋਹਫ਼ਾ: 435 ਆਂਗਣਵਾੜੀ ਹੈਲਪਰਾਂ ਨੂੰ ਤਰੱਕੀ ਦੇ ਕੇ ਬਣਾਇਆ ਆਂਗਣਵਾੜੀ ਵਰਕਰ: ਡਾ. ਬਲਜੀਤ ਕੌਰ
- ਅਮਰੀਕਾ ਵਰਗੇ ਤਾਕਤਵਾਰ ਮੁਲਕ ਨੂੰ ਗਰੀਬ ਮੁਲਕਾਂ ਦਾ ਸ਼ੋਸ਼ਣ ਕਰਨਾ ਸ਼ੋਭਾ ਨਹੀ ਦਿੰਦਾ - ਸੰਤ ਸੀਚੇਵਾਲ
8. ਕੁਲਗਾਮ ਮੁਕਾਬਲੇ 'ਚ ਸ਼ਹੀਦ ਹੋਏ ਪੰਜਾਬ ਦੇ ਦੋ ਸੈਨਿਕਾਂ ਦੇ ਪਰਿਵਾਰਾਂ ਲਈ ₹1 ਕਰੋੜ ਦਾ ਐਲਾਨ
- ਵੱਡੀ ਖ਼ਬਰ: ਅੱਤਵਾਦੀਆਂ ਨਾਲ ਮੁਕਾਬਲੇ 'ਚ ਪੰਜਾਬ ਦੇ 2 ਜਵਾਨ ਸ਼ਹੀਦ
9. Breaking : ਆਪ੍ਰੇਸ਼ਨ ਸਿੰਦੂਰ ਬਾਰੇ ਭਾਰਤੀ ਹਵਾਈ ਸੈਨਾ ਦਾ ਵੱਡਾ ਖੁਲਾਸਾ
- Bank Breaking : ਬੈਂਕ ਖਾਤਿਆਂ ਵਿਚ ਹੁਣ ਘਟੋ-ਘੱਟ 50,000 ਰੁਪਏ ਰੱਖਣੇ ਲਾਜ਼ਮੀ
- Indian Railways : ਰੇਲਵੇ ਦਾ ਤੋਹਫ਼ਾ: ਟਿਕਟਾਂ 'ਤੇ ਵੱਡੀ ਛੋਟ
- ਹਿਮਾਚਲ ਦੇ ਕੁੱਲੂ ’ਚ ਫਟਿਆ ਬੱਦਲ
- Vande Bharat Express: ਦੇਸ਼ ਦੀ ਸਭ ਤੋਂ ਲੰਬੀ ਦੂਰੀ ਦੀ ਵੰਦੇ ਭਾਰਤ ਐਕਸਪ੍ਰੈਸ, ਜਾਣੋ ਟ੍ਰੇਨ ਦਾ ਰੂਟ
- ਵੱਡੀ ਖ਼ਬਰ: ਭਾਰੀ ਮੀਂਹ ਕਾਰਨ ਡਿੱਗੀ ਕੰਧ, 7 ਲੋਕਾਂ ਦੀ ਮੌਤ
10. USA Breaking : ਅਮਰੀਕਾ ਵਿਚ ਚੱਲੀਆਂ ਗੋਲੀਆਂ, ਪੜ੍ਹੋ ਘਟਨਾ ਦਾ ਵੇਰਵਾ, ਵੀਡੀਓ ਵੀ ਵੇਖੋ
- USA News : ਚੂਹਿਆਂ ਨੇ ਸਰਕਾਰ ਨੂੰ ਪਾਇਆ ਪੜ੍ਹਨੇ, 70 ਇੰਸਪੈਕਟਰ ਤਾਇਨਾਤ
- Canada 'ਚ ਭਾਰਤੀ ਨਾਗਰਿਕਾਂ ਦੀਆਂ ਮੌਤਾਂ ਦੇ ਅੰਕੜੇ ਹੈਰਾਨ ਕਰਨ ਵਾਲੇ
- Canada ਵਿੱਚ ਬੇਰੁਜ਼ਗਾਰੀ ਨਾਲ ਮੰਦਾ ਹਾਲ, 40,800 ਨੌਕਰੀਆਂ ਖਤਮ