UPSC ਨੇ Civil Services ਲਈ ਚੁਣੇ ਗਏ 963 Officers ਦੀ ਸੂਚੀ ਕੀਤੀ ਜਾਰੀ, ਇੱਥੇ ਦੇਖੋ ਪੂਰੀ List
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 9 ਦਸੰਬਰ, 2025: ਸੰਘ ਲੋਕ ਸੇਵਾ ਆਯੋਗ (UPSC) ਨੇ 2024 ਬੈਚ ਦੇ ਤਹਿਤ ਦੇਸ਼ ਵਿੱਚ ਸਿਵਲ ਸੇਵਾਵਾਂ (Civil Services) ਲਈ ਚੁਣੇ ਗਏ 963 ਅਧਿਕਾਰੀਆਂ ਦੀ ਸੂਚੀ (List) ਜਾਰੀ ਕਰ ਦਿੱਤੀ ਹੈ।
ਪੂਰੀ ਸੂਚੀ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ
https://drive.google.com/file/d/1GBOwN4WUIbGfdRqwJ1lQFkkxL6cfhSgI/view?usp=sharing