← ਪਿਛੇ ਪਰਤੋ
ਨਹੀਂ ਖੁੱਲ੍ਹਾ ਸ਼ੰਭੂ ਬਾਰਡਰ, ਪੜ੍ਹੋ ਵੇਰਵਾ ਬਾਬੂਸ਼ਾਹੀ ਨੈਟਵਰਕ ਅੰਬਾਲਾ, 6 ਫਰਵਰੀ, 2025: ਕੁਝ ਹਲਕਿਆਂ ਵਿਚ ਸ਼ੰਭੂ ਬਾਰਡਰ ਖੋਲ੍ਹਣ ਦੀਆਂ ਖਬਰਾਂ ਸਾਹਮਣੇ ਆ ਰਹੀ ਹਨ ਪਰ ਇਹਨਾਂ ਖਬਰਾਂ ਵਿਚ ਸੱਚਾਈ ਨਹੀਂ ਹੈ। ਅਸਲ ਵਿਚ ਜੋ ਰਸਤਾ ਖੁੱਲ੍ਹਾ ਹੈ ਉਹ ਅੰਬਾਲਾ ਸ਼ਹਿਰ ਤੋਂ ਟੋਲ ਪਲਾਜ਼ਾ ਵੱਲ ਆਉਣ ਵਾਲਾ ਰਸਤਾ ਹੈ ਜੋ ਚੰਡੀਗੜ੍ਹ-ਹਿਸਾਰ ਹਾਈਵੇ ’ਤੇ ਜਾਣ ਵਾਸਤੇ ਵਰਤੋਂ ਵਿਚ ਆਉਂਦਾ ਹੈ। ਇਸਨੂੰ 152 ਡੀ ਹਾਈਵੇ ਵਜੋਂ ਵੀ ਜਾਣਿਆ ਜਾਂਦਾ ਹੈ।
Total Responses : 13925