← Go Back
ਈਰਾਨ ’ਚ ਫਸੇ ਭਾਰਤੀਆਂ ਨੂੰ ਲੈ ਕੇ ਦੋ ਫਲਾਈਟਾਂ ਦਿੱਲੀ ਹੋਈਆਂ ਲੈਂਡ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 21 ਜੂਨ, 2025: ਈਰਾਨ ਵਿਚ ਫਸੇ ਭਾਰਤੀਆਂ ਨੂੰ ਲੈ ਕੇ ਦੋ ਫਲਾਈਟਾਂ ਦਿੱਲੀ ਵਿਚ ਕੌਮਾਂਤਰੀ ਹਵਾਈ ਅੱਡੇ ’ਤੇ ਲੈਂਡ ਹੋਈਆਂ। ਵਾਪਸੀ ਕਰਨ ਵਾਲੇ ਭਾਰਤੀਆਂ ਵਿਚ ਜ਼ਿਆਦਾਤਰ ਜੰਮੂ-ਕਸ਼ਮੀਰ ਦੇ ਵਿਦਿਆਰਥੀ ਹਨ। ਪਹਿਲੀ ਫਲਾਈਟ ਰਾਤ 11.30 ਵਜੇ ਪੁੱਜੀ ਤਾਂ ਦੂਜੀ ਸਵੇਰੇ ਤਕਰੀਬਨ 3.00 ਵਜੇ ਪਹੁੰਚੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 2043