TMC ਸੰਸਦ ਮੈਂਬਰ Prakash Chik Baraik ਨੇ ਰਾਜ ਸਭਾ ਮੈਂਬਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਰਵੀ ਜੱਖੂ/ ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 11 ਜੂਨ 2026 : ਮਮਤਾ ਬੈਨਰਜੀ ਦੇ ਸਾਥੀ ਹੌਲੀ ਹੌਲੀ ਸਾਥ ਛੱਡ ਰਹੇ ਹਨ। ਹੁਣ TMC ਸੰਸਦ ਮੈਂਬਰ Prakash Chik Baraik ਨੇ ਰਾਜ ਸਭਾ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੇ।

- Download Babushahi App
-
-