Breaking: ਇੱਕ ਕਮਿਸ਼ਨਰ ਪੁਲਿਸ ਅਤੇ 2 SSPs ਸਮੇਤ 11 ਪੁਲਿਸ ਅਫ਼ਸਰ ਬਦਲੇ
ਰਵੀ ਜੱਖੂ
ਚੰਡੀਗੜ੍ਹ 1 ਜੂਨ 2026- ਪੰਜਾਬ ਸਰਕਾਰ ਦੇ ਵੱਲੋਂ ਅੱਜ ਸੂਬੇ ਵਿੱਚ 11 ਆਈਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ। ਇਹਨਾਂ 11 ਆਈਪੀਐਸ ਅਫਸਰਾਂ ਦੇ ਤਬਾਦਲਿਆਂ ਦੇ ਲਿਸਟ ਵਿੱਚ, ਇੱਕ ਪੁਲਿਸ ਕਮਿਸ਼ਨਰ ਅਤੇ ਦੋ ਐਸਐਸਪੀ ਦੇ ਨਾਮ ਸ਼ਾਮਿਲ ਹਨ।
Click on link for detail -https://drive.google.com/file/d/1cqvQxenOkAvG3F9DotmhR_yVco5uPCw3/view?usp=sharing
- Download Babushahi App
-
-