ਜਸਟਿਸ ਸ਼ੀਲ ਨਾਗੂ ਸਮੇਤ ਸੁਪਰੀਮ ਕੋਰਟ ’ਚ 5 ਨਵੇਂ ਜੱਜਾਂ ਦੀ ਨਿਯੁਕਤੀ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 1 ਜੂਨ, 2026: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ, ਜਸਟਿਸ ਸ਼ੀਲ ਨਾਗੂ ਸਮੇਤ ਸੁਪਰੀਮ ਕੋਰਟ ਵਿਚ 5 ਨਵੇਂ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ।
ਇਹ ਸੂਚੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸਾਂਝੀ ਕੀਤੀ ਹੈ।
ਇਹਨਾਂ ਪੰਜਾਂ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ, ਬੰਬਈ ਹਾਈ ਕੋਰਟ ਦੇ ਚੀਫ ਜਸਟਿਸ ਚੰਦਰਸ਼ੇਖਰ, ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਸੰਜੀਵ ਸਚਦੇਵਾ, ਜੰਮੂ-ਕਸ਼ਮੀਰ ਹਾਈ ਕੋਰਟ ਦੇ ਚੀਫ ਜਸਟਿਸ ਅਰੁਣ ਪਾਲੀ ਅਤੇ ਸੀਨੀਅਰ ਐਡਵੋਕੇਟ ਵੇਂਕਿਟਾ ਸੁਬਰਾਮਨੀ ਸ਼ਾਮਲ ਹਨ।
ਪੜ੍ਹੋ ਸੂਚੀ:
.png)
- Download Babushahi App
-
-