USA News : ਗਰੀਨ ਕਾਰਡ ਵਾਲਿਆਂ ਲਈ ਅਮਰੀਕਾ ਤੋਂ ਆਈ ਚੰਗੀ ਖ਼ਬਰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 31 ਮਈ 2026 : ਅਜੇ ਕੁੱਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਅਮਰੀਕਾ ਵਿਚ ਰਹਿ ਰਹੇ ਲੋਕਾਂ ਨੂੰ ਗਰੀਨ ਕਾਰਡ ਅਪਲਾਈ ਕਰਨ ਲਈ ਵਾਪਸ ਆਪਣੇ ਪਿਤਰੀ ਦੇਸ਼ ਜਾਣਾ ਪਵੇਗਾ। ਯਾਨੀ ਕਿ ਅਮਰੀਕਾ ਵਿਚ ਰਹਿ ਕੇ ਗਰੀਨ ਕਾਰਡ ਅਪਲਾਈ ਨਹੀਂ ਕੀਤਾ ਜਾ ਸਕੇਗਾ। ਪਰ ਹੁਣ ਅਮਰੀਕਾ ਨੇ ਆਪਣਾ ਇਹ ਫ਼ੈਸਲਾ ਵਾਪਸ ਲੈ ਲਿਆ ਹੈ ਅਤੇ ਐਲਾਨ ਕੀਤਾ ਹੈ ਕਿ ਹੁਣ ਕੋਈ ਵੀ ਅਮਰੀਕਾ ਵਿਚ ਰਹਿੰਦਿਆਂ ਹੋਇਆ ਹੀ ਗਰੀਨ ਕਾਰਡ ਅਪਲਾਈ ਕਰ ਸਕਦਾ ਹੈ।
- Download Babushahi App
-
-