← ਪਿਛੇ ਪਰਤੋ
ਨੇਪਾਲ ਵਿੱਚ ਵੱਡਾ ਸੜਕ ਹਾਦਸਾ: 18 ਦੀ ਮੌਤ 23 ਫਰਵਰੀ, 2026 : ਨੇਪਾਲ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਕਾਠਮੰਡੂ ਜਾ ਰਹੀ ਇੱਕ ਬੱਸ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਛੇ ਔਰਤਾਂ ਸਮੇਤ ਅਠਾਰਾਂ ਲੋਕਾਂ ਦੀ ਮੌਤ ਹੋ ਗਈ ਹੈ।
Total Responses : 278