ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਆਵੇਗਾ ਜੇਲ੍ਹ ’ਚੋਂ ਬਾਹਰ
ਬਾਬੂਸ਼ਾਹੀ ਨੈਟਵਰਕ
ਰੋਹਤਕ, 4 ਜਨਵਰੀ, 2026: ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ 40 ਦਿਨਾਂ ਦੀ ਮੁੜ ਤੋਂ ਪੈਰੋਲ ਮਿਲ ਗਈ ਹੈ ਅਤੇ ਉਹ ਜਲਦੀ ਹੀ ਸੁਨਾਰੀਆ ਜੇਲ੍ਹ ਵਿਚੋਂ ਬਾਹਰ ਆਵੇਗਾ।
ਉਸਨੂੰ ਵਾਰ-ਵਾਰ ਪੈਰੋਲ ਤੇ ਫਰਲੋ ਮਿਲਣ ਨਾਲ ਉਸ ਖਿਲਾਫ ਸ਼ਿਕਾਇਤ ਕਰਨ ਵਾਲੇ ਔਖੇ ਹਨ।
ਉਸਨੂੰ ਦੋ ਬਲਾਤਕਾਰ ਕੇਸਾਂ ਵਿਚ 20 ਸਾਲ ਦੀ ਸਜ਼ਾ ਹੋਈ ਹੈ।