ਲੁਧਿਆਣਾ ਦੇ ਬੁੱਢੇ ਨਾਲੇ ਨੂੰ ਲੈ ਕੇ RTI ਐਕਟੀਵਿਸਟ ਨੇ NHRC ਨੂੰ ਭੇਜੀ ਸ਼ਿਕਾਇਤ
ਬਾਬੂਸ਼ਾਹੀ ਬਿਊਰੋ
ਲੁਧਿਆਣਾ, 17 ਦਸੰਬਰ 2025: ਬੁੱਢੇ ਨਾਲੇ ਵਿੱਚ ਵਧਦੇ ਪ੍ਰਦੂਸ਼ਣ, ਨਾਜਾਇਜ਼ ਕਬਜ਼ਿਆਂ ਅਤੇ ਸਫਾਈ ਫੰਡਾਂ ਵਿੱਚ ਕਥਿਤ ਘਪਲੇ ਨੂੰ ਲੈ ਕੇ ਆਰਟੀਆਈ ਕਾਰਕੁਨ ਕੀਰਤੀ ਰਾਵਲ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਦਾ ਦਰਵਾਜ਼ਾ ਖੜਕਾਇਆ ਹੈ।
ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਨਾਲੇ ਦੀ ਚੌੜਾਈ ਨਾਜਾਇਜ਼ ਤੌਰ 'ਤੇ ਘਟਾ ਦਿੱਤੀ ਗਈ ਹੈ ਅਤੇ ਜ਼ਹਿਰੀਲੇ ਪਾਣੀ ਨਾਲ ਲੋਕਾਂ ਦੀ ਜਾਨ ਖਤਰੇ ਵਿੱਚ ਹੈ।
ਪੜ੍ਹੋ ਕਾਪੀ

