ਤਰਨਤਾਰਨ ਜ਼ਿਮਨੀ ਚੋਣ : ਵੇਖੋ ਸਾਰੇ ਉਮੀਦਵਾਰਾਂ ਦੀ Vote Percentage ਲਿਸਟ
ਬਾਬੂਸ਼ਾਹੀ ਬਿਊਰੋ
ਤਰਨਤਾਰਨ, 15 ਨਵੰਬਰ, 2025 : ਪੰਜਾਬ ਦੇ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦਾ ਅੰਤਿਮ ਨਤੀਜਾ 14 November 2025 ਨੂੰ ਆ ਗਿਆ ਹੈ। 16 ਰਾਊਂਡਾਂ ਦੀ ਵੋਟਾਂ ਦੀ ਗਿਣਤੀ 'ਚ, ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ (Harmeet Singh Sandhu) ਨੇ 12,091 ਵੋਟਾਂ ਦੇ ਵੱਡੇ ਫਰਕ ਨਾਲ 'ਸ਼ਾਨਦਾਰ' ਜਿੱਤ ਦਰਜ ਕੀਤੀ ਹੈ। ਦੱਸ ਦੇਈਏ ਕਿ ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਕਾਰਨ ਖਾਲੀ ਹੋਈ ਸੀ।
ਪ੍ਰਮੁੱਖ ਉਮੀਦਵਾਰਾਂ ਨੂੰ ਮਿਲੀਆਂ ਕੁੱਲ ਵੋਟਾਂ ਅਤੇ % (ECI ਦੇ ਫਾਈਨਲ ਨਤੀਜੇ)
ਚੋਣ ਕਮਿਸ਼ਨ (Election Commission of India) ਦੇ 16 ਰਾਊਂਡ (16/16) ਦੇ ਅੰਤਿਮ ਅੰਕੜਿਆਂ ਮੁਤਾਬਕ, ਪ੍ਰਮੁੱਖ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦਾ ਵੇਰਵਾ ਇਸ ਪ੍ਰਕਾਰ ਹੈ:
1. ਹਰਮੀਤ ਸਿੰਘ ਸੰਧੂ – AAP
ਕੁੱਲ ਵੋਟਾਂ: 42,649
ਵੋਟ ਸ਼ੇਅਰ: 36.23%
2. ਸੁਖਵਿੰਦਰ ਕੌਰ – Shiromani Akali Dal (SAD)
ਕੁੱਲ ਵੋਟਾਂ: 30,558
ਵੋਟ ਸ਼ੇਅਰ: 25.96%
3. ਕਰਨਬੀਰ ਸਿੰਘ – Indian National Congress
ਕੁੱਲ ਵੋਟਾਂ: 15,078
ਵੋਟ ਸ਼ੇਅਰ: 12.81%
4. ਮਨਦੀਪ ਸਿੰਘ ਖਾਲਸਾ – Independent (ਆਜ਼ਾਦ)
ਕੁੱਲ ਵੋਟਾਂ: 19,620
ਵੋਟ ਸ਼ੇਅਰ: 16.67%
5. ਹਰਜੀਤ ਸਿੰਘ ਸੰਧੂ – Bharatiya Janata Party (BJP)
ਕੁੱਲ ਵੋਟਾਂ: 6,239
ਵੋਟ ਸ਼ੇਅਰ: 5.3%
6. ਹਰਬ੍ਰਿੰਦਰ ਕੌਰ ਉਸਮਾਨ – Independent (ਆਜ਼ਾਦ)
ਕੁੱਲ ਵੋਟਾਂ: 547
ਵੋਟ ਸ਼ੇਅਰ: 0.46%
7. ਮਨਦੀਪ ਸਿੰਘ – Independent (ਆਜ਼ਾਦ)
ਕੁੱਲ ਵੋਟਾਂ: 873
ਵੋਟ ਸ਼ੇਅਰ: 0.74%
8. ਅਰੁਣ ਕੁਮਾਰ ਖੁਰਮੀ ਰਾਜਪੂਤ – Independent (ਆਜ਼ਾਦ)
ਕੁੱਲ ਵੋਟਾਂ: 113
ਵੋਟ ਸ਼ੇਅਰ: 0.1%
9. ਹਰਪਾਲ ਸਿੰਘ ਭੰਗੂ – Independent (ਆਜ਼ਾਦ)
ਕੁੱਲ ਵੋਟਾਂ: 104
ਵੋਟ ਸ਼ੇਅਰ: 0.09%
10. ਜਸਵੰਤ ਸਿੰਘ ਸੋਹਲ – Independent (ਆਜ਼ਾਦ)
ਕੁੱਲ ਵੋਟਾਂ: 147
ਵੋਟ ਸ਼ੇਅਰ: 0.12%
11. ਨੀਟੂ ਸ਼ਟਰਾਂ ਵਾਲਾ – Independent (ਆਜ਼ਾਦ)
ਕੁੱਲ ਵੋਟਾਂ: 464
ਵੋਟ ਸ਼ੇਅਰ: 0.39%
12. ਨਾਇਬ ਸਿੰਘ – Nationalist Justice Party
ਕੁੱਲ ਵੋਟਾਂ: 64
ਵੋਟ ਸ਼ੇਅਰ: 0.05%
13. ਸ਼ਾਮ ਲਾਲ ਗਾਂਧੀ – Sacho Sach Party
ਕੁੱਲ ਵੋਟਾਂ: 123
ਵੋਟ ਸ਼ੇਅਰ: 0.1%
14. ਐਡਵੋਕੇਟ ਕੋਮਲਪ੍ਰੀਤ ਸਿੰਘ – Independent (ਆਜ਼ਾਦ)
ਕੁੱਲ ਵੋਟਾਂ: 68
ਵੋਟ ਸ਼ੇਅਰ: 0.06%
15. ਵਿਜੇ ਕੁਮਾਰ – Independent (ਆਜ਼ਾਦ)
ਕੁੱਲ ਵੋਟਾਂ: 457
ਵੋਟ ਸ਼ੇਅ-ਰ: 0.39%
16. NOTA
ਕੁੱਲ ਵੋਟਾਂ: 609
ਵੋਟ ਸ਼ੇਅਰ: 0.52%