← ਪਿਛੇ ਪਰਤੋ
ਅਹਿਮਦਾਬਾਦ ’ਚ ਏਅਰ ਇੰਡੀਆ ਦਾ ਜਹਾਜ ਕ੍ਰੈਸ਼ ਬਾਬੂਸ਼ਾਹੀ ਨੈਟਵਰਕ ਅਹਿਮਦਾਬਾਦ, 12 ਜੂਨ, 2025: ਗੁਜਰਾਤ ਦੇ ਅਹਿਮਦਾਬਾਦ ਵਿਚ ਏਅਰ ਇੰਡੀਆ ਦਾ ਹਵਾਈ ਜਹਾਜ਼ ਕ੍ਰੈਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਉਡਾਣ ਭਰੇ ਵੇਲੇ ਕ੍ਰੈਸ਼ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿਚ 242 ਮੁਸਾਫਰ ਸਵਾਰ ਸਨ। ਘਟਨਾ ਵਾਲੀ ਥਾਂ ’ਤੇ ਅੱਗੇ ਬੁਝਾਊ ਗੱਡੀਆਂ ਰਵਾਨਾ ਕੀਤੀਆਂ ਗਈਆਂ ਹਨ। ਹੋਰ ਵੇਰਵਿਆਂ ਦੀ ਉਡੀਕ ਹੈ....
#WATCH | Thick smoke billows from the Air India plane crash site in Gujarat's Ahmedabad pic.twitter.com/NsCGenhPGw— ANI (@ANI) June 12, 2025
#WATCH | Thick smoke billows from the Air India plane crash site in Gujarat's Ahmedabad pic.twitter.com/NsCGenhPGw
Total Responses : 556