← ਪਿਛੇ ਪਰਤੋ
NIA ਵਲੋਂ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ਦੀ ਤਲਾਸ਼ੀ
ਚੰਡੀਗੜ੍ਹ : ਨੈਸ਼ਨਲ ਏਜੰਸੀ ਐਨ ਆਈ ਏ ਨੇ ਅਰਸ਼ਦੀਪ ਸਿੰਘ ਡੱਲਾ ਨਾਲ ਸਬੰਧਤ ਮਾਮਲਿਆਂ ਲਈ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਛਾਪੇ ਮਾਰ ਕੇ ਤਲਾਸ਼ੀ ਲਈ । ਇਹ ਤਲਾਸ਼ੀ ਮੁਹਿੰਮ ਗੈਂਗਸਟਰਵਾਦ ਅਤੇ ਅਤਿਵਾਦ ਵਿਰੁਧ ਸੀ।
NIA Searches Multiple Locations in Punjab & Haryana in Gagster-Terror Case Linked with Dala & other KTF Operatives pic.twitter.com/DeQKo3vumg— NIA India (@NIA_India) December 12, 2024
NIA Searches Multiple Locations in Punjab & Haryana in Gagster-Terror Case Linked with Dala & other KTF Operatives pic.twitter.com/DeQKo3vumg
Total Responses : 462