← ਪਿਛੇ ਪਰਤੋ
6 ਦਸੰਬਰ ਨੂੰ ਛੁੱਟੀ ਹੋਈ ਰੱਦ: ਪੜ੍ਹੋ ਤਾਜ਼ਾ ਹੁਕਮ
ਰਵੀ ਜੱਖੂ
ਲੁਧਿਆਣਾ, 5 ਦਸੰਬਰ 2024 - 6 ਦਸੰਬਰ ਨੂੰ ਛੁੱਟੀ ਰੱਦ ਕਰ ਦਿੱਤੀ ਗਈ ਹੈ। ਇਸ ਸੰਬੰਧੀ ਸਿਵਲ ਸਰਜਨ ਲੁਧਿਆਣਾ ਦੇ ਵੱਲੋਂ ਹੁਕਮ ਜਾਰੀ ਗਏ ਗਏ ਹਨ। ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਕਿ ਕਿਉਂਕਿ ਕੱਲ੍ਹ 6 ਦਸੰਬਰ ਨੂੰ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਲੁਧਿਆਣਾ ਫੇਰੀ 'ਤੇ ਹਨ। ਜਿਸ ਕਾਰਨ ਸਿਵਲ ਸਰਜਨ ਲੁਧਿਆਣਾ ਵੱਲੋਂ 6 ਦਸੰਬਰ ਨੂੰ ਛੁੱਟੀ ਰੱਦ ਕਰ ਦਿੱਤੀ ਗਈ ਹੈ।
Total Responses : 462