ਜਿਹਨਾ ਨੇ ਮੈਨੂੰ BJP ਤੋ ਬਾਹਰ ਕੱਢਿਆ ਉਹਨਾਂ ਨੇ ਸ਼ਰਾਰਤ ਕੀਤੀ : ਚੁੰਨੀ ਲਾਲ ਭਗਤ (ਵੀਡੀਓ ਵੀ ਦੇਖੋ)
ਜਲੰਧਰ, 21 ਦਸੰਬਰ 2024 - ਕੈਬਿਨਟ ਮੰਤਰੀ ਮਹਿੰਦਰ ਭਗਤ ਦੇ ਪਿਤਾ ਭਗਤ ਭਗਤ ਚੁੰਨੀ ਲਾਲ ਨੇ ਬੀਜੇਪੀ ਵੱਲੋਂ ਪਾਰਟੀ ਚੋਂ ਕੱਢੇ ਜਾਣ ਤੇ ਬਿਆਨ ਦਿੰਦਿਆਂ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਬਿਮਾਰ ਰਹਿੰਦਾ ਹਾਂ ਸਿਹਤ ਠੀਕ ਨਹੀਂ ਰਹਿੰਦੀ, ਵੀਲ੍ਹ ਚੇਅਰ ਤੇ ਹੀ ਤਾਂ ਮੈਂ ਵੋਟ ਪਾਉਣ ਜਾ ਰਿਹਾ ਹਾਂ, ਮੈਂ ਤਾਂ ਪਹਿਲਾਂ ਹੀ ਕਿਸੇ ਪਾਰਟੀ ਲਈ ਕੋਈ ਕੰਮ ਨਹੀਂ ਕਰ ਸਕਦਾ। ਇਹ ਸ਼ਰਾਰਤੀ ਲੋਕ ਅਜਿਹੀਆਂ ਚੀਜ਼ਾਂ ਕਰਕੇ ਤਮਾਸ਼ਾ ਬਣਾ ਰਹੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1213883609681747