ਜਲੰਧਰ 'ਚ 'ਆਪ' ਆਗੂ ਦੀ ਗੋਲੀ ਮਾਰ ਕੇ ਹੱਤਿਆ
ਬਾਬੂਸ਼ਾਹੀ ਨੈੱਟਵਰਕ
ਜਲੰਧਰ, 6 ਫਰਵਰੀ, 2026: ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਅਣਪਛਾਤੇ ਹਮਲਾਵਰਾਂ ਨੇ ਆਪ ਆਗੂ ਲੱਕੀ ਓਬਰਾਏ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਪਤਾ ਲੱਗਾ ਹੈ ਕਿ ਜਦੋਂ ਉਹ ਆਪਣੀ ਥਾਰ ਕਾਰ 'ਤੇ ਸਵਾਰ ਹੋ ਰਿਹਾ ਸੀ ਤਾਂ ਉਸ 'ਤੇ 8 ਤੋਂ 10 ਰਾਉਂਡ ਫਾਇਰ ਕੀਤੇ ਗਏ। ਘਟਨਾ ਸਵੇਰੇ 8.00 ਵਜੇ ਦੇ ਕਰੀਬ ਵਾਪਰੀ।