← ਪਿਛੇ ਪਰਤੋ
CM Mann ਸਣੇ ਭਾਜਪਾ ਦੇ ਦਿੱਲੀ ਦਫਤਰ ਅਤੇ ਸੁਨੀਲ ਜਾਖੜ ਨੂੰ ਲੈ ਕੇ ਆਈ ਧਮਕੀ ਭਰੀ ਈਮੇਲ
ਰਵੀ ਜੱਖੂ
ਚੰਡੀਗੜ੍ਹ, 13 ਮਈ 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਵਿਚ ਭਾਜਪਾ ਦਫ਼ਤਰ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਧਮਕੀ ਭਰੀ ਈ ਮੇਲ ਆਈ ਹੈ।
Total Responses : 53