Naba Kumar Pal ਹੋਣਗੇ Republic of Chad 'ਚ ਭਾਰਤ ਦੇ ਅਗਲੇ Ambassador; ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੇ ਹੁਕਮ
Babushahi Network
ਨਵੀਂ ਦਿੱਲੀ 27 ਮਾਰਚ, 2026: ਭਾਰਤ ਸਰਕਾਰ ਨੇ ਸੀਨੀਅਰ ਡਿਪਲੋਮੈਟ ਨਬਾ ਕੁਮਾਰ ਪਾਲ ਨੂੰ ਚਾਡ ਗਣਰਾਜ (Republic of Chad) ਵਿੱਚ ਭਾਰਤ ਦਾ ਅਗਲਾ Ambassador ਨਿਯੁਕਤ ਕੀਤਾ ਹੈ। ਨਬਾ ਕੁਮਾਰ ਪਾਲ (YOA: 2008 ਬੈਚ) ਮੌਜੂਦਾ ਸਮੇਂ ਵਿੱਚ ਵਿਦੇਸ਼ ਮੰਤਰਾਲੇ ਵਿੱਚ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਨੂੰ ਹੁਣ ਚਾਡ ਗਣਰਾਜ ਵਿੱਚ ਭਾਰਤ ਦੇ ਅਗਲੇ ਰਾਜਦੂਤ ਵਜੋਂ ਤਾਇਨਾਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਉਹ ਜਲਦੀ ਹੀ ਆਪਣਾ ਨਵਾਂ ਅਹੁਦਾ ਸੰਭਾਲਣਗੇ।
Click to Follow Babushahi Facebook Page →