ਵੱਡੀ ਖ਼ਬਰ: ਰਾਜ ਭਵਨ ਪੰਜਾਬ ਦਾ ਨਾਮ ਬਦਲਿਆ
ਰਵੀ ਜੱਖੂ
ਚੰਡੀਗੜ੍ਹ, 4 ਦਸੰਬਰ 2025- ਕੇਂਦਰ ਸਰਕਾਰ ਦੇ ਵਲੋਂ ਰਾਜ ਭਵਨ ਪੰਜਾਬ ਦਾ ਨਾਮ ਵੀ ਬਦਲ ਦਿੱਤਾ ਗਿਆ ਹੈ। ਕੇਂਦਰ ਦੁਆਰਾ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਮੁਤਾਬਿਕ ਰਾਜ ਭਵਨ ਪੰਜਾਬ ਦਾ ਨਾਮ ਹੁਣ 'ਲੋਕ ਭਵਨ ਪੰਜਾਬ' ਹੋਵੇਗਾ।
Click to Follow Babushahi Facebook Page →