← ਪਿਛੇ ਪਰਤੋ
ਬਰਨਾਲਾ ਪੁਲਿਸ ਵੱਲੋਂ ਰਾਤ ਦੀ ਚੈਕਿੰਗ ਦਾ ਦ੍ਰਿਸ਼
ਦੀਦਾਰ ਗੁਰਨਾ
ਬਰਨਾਲਾ 31 ਅਗਸਤ 2025 : ਬਰਨਾਲਾ ਪੁਲਿਸ ਵੱਲੋਂ ਨਗਰ ਵਿੱਚ ਅਪਰਾਧ ਰੋਕਣ, ਸ਼ਰਾਰਤੀ ਅਨਾਸਰਾਂ 'ਤੇ ਨਜ਼ਰ ਰੱਖਣ ਅਤੇ ਹਰ ਨਾਗਰਿਕ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਲਈ ਪੁਲਿਸ ਵੱਲੋਂ ਨਿਰੰਤਰ ਗਸ਼ਤ ਕੀਤੀ ਜਾ ਰਹੀ ਹੈ , ਸ਼ਹਿਰ ਦੀ ਸੁਰੱਖਿਆ, ਸਾਡੀ ਪਹਿਲੀ ਜਿੰਮੇਵਾਰੀ ਦੇ ਤਹਿਤ ਬਰਨਾਲਾ ਵਾਸੀਆਂ ਦੀ ਸੁਰੱਖਿਆ ਅਤੇ ਸ਼ਹਿਰ ਵਿੱਚ ਅਮਨ-ਚੈਨ ਬਰਕਰਾਰ ਰੱਖਣ ਲਈ ਦਿਨ-ਰਾਤ ਇੱਕ ਕੀਤਾ ਜਾ ਰਿਹਾ ਹੈ
Total Responses : 768