ਪੰਜਾਬ ਦੇ ਰਾਜਪਾਲ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ 12ਵਾਂ ਸੈਸ਼ਨ ਉਠਾਇਆ
ਚੰਡੀਗੜ• 1 ਜੂਨ :
ਪੰਜਾਬ ਵਿਧਾਨ ਸਭਾ, ਜਿਸਨੂੰ 1 ਮਈ, 2026 ਨੂੰ ਹੋਈ ਆਪਣੀ ਬੈਠਕ ਦੀ ਸਮਾਪਤੀ 'ਤੇ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, ਨੂੰ ਪੰਜਾਬ ਦੇ ਰਾਜਪਾਲ ਦੇ 31 ਮਈ, 2026 ਦੇ ਹੁਕਮ ਦੁਆਰਾ ਉਠਾ (ਪਰੋਰੋਗ) ਦਿੱਤਾ ਗਿਆ ਹੈ।
- Download Babushahi App
-
-