← ਪਿਛੇ ਪਰਤੋ
Breaking : Harmeet Singh Pathanmajra ਨੂੰ ਮਿਲੀ ਜ਼ਮਾਨਤ
ਰਵੀ ਜੱਖੂ/ ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 30 ਮਈ 2026 : ਸਨੌਰ ਤੋਂ ਵਿਧਾਇਕ Harmeet Singh Pathanmajra ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਬਲਾਤਕਾਰ (ਧਾਰਾ 376) ਦੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ।
Total Responses : 276