← ਪਿਛੇ ਪਰਤੋ
ਹਰਿਆਣਾ Lady ਕਾਂਗਰਸ ਦੀ ਸੂਬਾ ਪ੍ਰਧਾਨ ਬਦਲੀ
ਰਵੀ ਜੱਖੂ
ਚੰਡੀਗੜ੍ਹ, 22 ਫ਼ਰਵਰੀ 2026 : ਕਾਂਗਰਸ ਨੇ ਹਿਰਆਣਾ ਮਹਿਲਾ ਕਾਂਗਰਸ ਦਾ ਸੂਬਾ ਪ੍ਰਧਾਨ ਬਦਲ ਦਿੱਤਾ ਹੈ। ਹੁਣ Pearl Choudhury ਨੂੰ ਹਰਿਆਣਾ ਮਹਿਲਾ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ।
Total Responses : 278