← ਪਿਛੇ ਪਰਤੋ
Big Breaking: ਪੜ੍ਹੋ 12 ਵਜੇ ਤੱਕ ਦੀਆਂ ਵੱਡੀਆਂ ਖ਼ਬਰਾਂ
1 , ਵੱਡੀ ਖ਼ਬਰ: MLA ਪਠਾਣਮਾਜਰਾ ਪੁਲਿਸ ਹਿਰਾਸਤ 'ਚੋਂ ਫਰਾਰ 2., ਆਪ ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ ਗ੍ਰਿਫਤਾਰ
1 , ਵੱਡੀ ਖ਼ਬਰ: MLA ਪਠਾਣਮਾਜਰਾ ਪੁਲਿਸ ਹਿਰਾਸਤ 'ਚੋਂ ਫਰਾਰ
2., ਆਪ ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ ਗ੍ਰਿਫਤਾਰ
3, DC ਨੇ ਵਰ੍ਹਦੇ ਮੀਂਹ ਵਿੱਚ ਖੁਦ ਮੌਕੇ 'ਤੇ ਖੜ੍ਹ ਕੇ ਬੰਦ ਕਰਵਾਏ ਦੋ ਪਾੜ
4. ਸੁਪਰੀਮ ਕੋਰਟ ਦਾ ਅਧਿਆਪਕਾਂ ਲਈ ਵੱਡਾ ਫੈਸਲਾ
5. ਪ੍ਰਧਾਨ ਮੰਤਰੀ ਨੇ ਭਗਵੰਤ ਮਾਨ ਨਾਲ ਗੱਲਬਾਤ ਕਰ ਹੜ੍ਹਾਂ ਦੇ ਹਾਲਾਤ ਦਾ ਲਿਆ ਜਾਇਜ਼ਾ
6. ਪੰਜਾਬ ਲਈ ਅਗਲੇ ਕੁਝ ਘੰਟੇ ਭਾਰੀ! ਇਨ੍ਹਾਂ 6 ਜ਼ਿਲ੍ਹਿਆਂ 'ਚ ਜਾਰੀ ਹੋਇਆ Red Alert, ਨਾ ਨਿਕਲੋ ਘਰੋਂ ਬਾਹਰ 7. Punjab Breaking: ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ 'ਚ 138 ਨਵੇਂ ਮੈਡੀਕਲ ਅਫ਼ਸਰ ਤਾਇਨਾਤ
6. ਪੰਜਾਬ ਲਈ ਅਗਲੇ ਕੁਝ ਘੰਟੇ ਭਾਰੀ! ਇਨ੍ਹਾਂ 6 ਜ਼ਿਲ੍ਹਿਆਂ 'ਚ ਜਾਰੀ ਹੋਇਆ Red Alert, ਨਾ ਨਿਕਲੋ ਘਰੋਂ ਬਾਹਰ
7. Punjab Breaking: ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ 'ਚ 138 ਨਵੇਂ ਮੈਡੀਕਲ ਅਫ਼ਸਰ ਤਾਇਨਾਤ
8. ਵਿਧਾਇਕ ਦੀ ਚੇਤਾਵਨੀ ਤੋਂ ਬਾਅਦ, ਨੈਸ਼ਨਲ ਹਾਈਵੇਅ ਅਥਾਰਟੀ ਨੇ ਭਾਂਖਰਪੁਰ ਸੜਕ ਦੀ ਮੁਰੰਮਤ ਦਾ ਕੰਮ ਕੀਤਾ ਸ਼ੁਰੂ
9. ਇਨਸਾਨੀਅਤ ਦੇ ਨਾਤੇ ਆਪਣਾ ਫਰਜ਼ ਨਿਭਾਉਂਦੇ ਹੋਏ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਇਸ ਔਖੀ ਘੜੀ ਵਿੱਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਆਪਣੀ ਇੱਕ ਸਾਲ ਦੀ ਤਨਖਾਹ (₹12 ਲੱਖ) ਮੁੱਖ ਮੰਤਰੀ ਰਾਹਤ ਫੰਡ ਵਿੱਚ ਦਾਨ ਕੀਤੀ
10. ਪੰਜਾਬ ਵਿੱਚ ਹੜ੍ਹ ਕਿਉਂ ਆਉਂਦੇ ਹਨ - ਕੀ ਕੁਦਰਤ ਗੁੱਸੇ ਵਿੱਚ ਹੈ? -- ਪ੍ਰਿਯੰਕਾ ਸੌਰਭ
Total Responses : 957