Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (9:10 PM)
ਚੰਡੀਗੜ੍ਹ, 18 ਮਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:10 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- INDO-PAK Ceasefire: 'ਭਾਰਤ-ਪਾਕਿ ਵਿਚਾਲੇ ਜੰਗਬੰਦੀ ਅਣਮਿੱਥੇ ਸਮੇਂ ਲਈ ਰਹੇਗੀ ਜਾਰੀ, ਅਫਵਾਹਾਂ 'ਤੇ ਧਿਆਨ ਨਾ ਦਿਓ...'- ਫ਼ੌਜ ਨੇ ਕੀਤਾ ਸਪੱਸ਼ਟ
1. ਪੰਜਾਬ ਵਿੱਚ ਸਿੱਖਿਆ ਕ੍ਰਾਂਤੀ: 'ਆਪ' ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਰਿਕਾਰਡ ਨਤੀਜੇ: ਭਗਵੰਤ ਮਾਨ
- ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੀਚੇਵਾਲ ਆਉਣ ਦਾ ਸੱਦਾ
2. ਕੇਂਦਰ ਨੇ ਸਾਬਕਾ ਵਿਜੀਲੈਂਸ ਮੁਖੀ SPS ਪਰਮਾਰ ਦੀ ਮੁਅੱਤਲੀ ਨੂੰ ਦਿੱਤੀ ਮਨਜ਼ੂਰੀ
3. ਆਪ੍ਰੇਸ਼ਨ ਸੀਲ-13: ਨਸ਼ਾ ਤਸਕਰਾਂ ਅਤੇ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ’ਤੇ ਤਿੱਖੀ ਨਜ਼ਰ ਰੱਖਣ ਲਈ 92 ਐਂਟਰੀ/ਐਗਜ਼ਿਟ ਪੁਆਇੰਟ ਕੀਤੇ ਸੀਲ
4. ਪੰਜਾਬ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਾਰਕੋ ਤਸਕਰੀ ਗਿਰੋਹ ਦਾ ਪਰਦਾਫਾਸ਼; 10.2 ਕਿਲੋਗ੍ਰਾਮ ਹੈਰੋਇਨ ਸਮੇਤ 3 ਕਾਬੂ
- ਮੁਹਾਲੀ ਪੁਲਿਸ ਵੱਲੋਂ ਰਾਜਸਥਾਨ ਦੇ ਦੋ ਵਿਅਕਤੀਆਂ ਤੋਂ 550 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਨਾਲ ਭਰਿਆ ਟਰੱਕ ਕਾਬੂ
5. ਨਸ਼ਾ ਮੁਕਤੀ ਯਾਤਰਾ ਤਹਿਤ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨਾਲ ਕੀਤਾ ਜਾ ਰਿਹਾ ਹੈ ਸਿੱਧਾ ਸੰਵਾਦ: ਹਰਪਾਲ ਸਿੰਘ ਚੀਮਾ
- ਯੁੱਧ ਨਸ਼ਿਆਂ ਵਿਰੁੱਧ ਨਾਲ ਬਚੀ ਜਵਾਨੀ ਹੁਣ ਖੇਡ ਦੇ ਮੈਦਾਨਾਂ 'ਤੇ ਜਿੰਮਾਂ 'ਚ ਜਾਵੇਗੀ - ਸਿਹਤ ਮੰਤਰੀ
- ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਐਮ.ਪੀ. ਅਰੋੜਾ ਨੇ ਮਨੋਵਿਗਿਆਨੀਆਂ ਨਾਲ ਕੀਤੀ ਮੀਟਿੰਗ
6. Babushahi Special: ਸਿਆਸੀ ਸ਼ਹਿ ਤੇ ਬੱਕਰੀਆਂ ਦੇ ਨਾਲ ਝਟਕਾ ਦਿੱਤੀਆਂ ਹਜ਼ਾਰਾਂ ਬੱਕਰੀ ਪਾਲਕ ਪ੍ਰੀਵਾਰਾਂ ਦੀਆਂ ਖੁਸ਼ੀਆਂ
7. Punjab Breaking: Suspend PPS ਅਫ਼ਸਰ ਹੋਏ ਬਹਾਲ
8. ਆਕਾਸ਼ ਆਨੰਦ ਦੀ BSP ਵਿੱਚ ਵਾਪਸੀ, ਮਾਇਆਵਤੀ ਨੇ ਆਪਣੇ ਭਤੀਜੇ ਨੂੰ ਦਿੱਤਾ ਇਹ ਵੱਡਾ ਅਹੁਦਾ
9. US Breaking: ਹੁਣ ਅਮਰੀਕਾ 'ਚ ਸ਼ੱਕੀ ਅੱਤਵਾਦੀ ਹਮਲਾ; ਇੱਕ ਵਿਅਕਤੀ ਦੀ ਮੌਤ, ਕਈ ਜ਼ਖਮੀ
10. ਸਾਬਕਾ CM ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਮਿਲੇਗਾ ਸੰਸਦ ਰਤਨ ਐਵਾਰਡ
- Big Breaking: ਗੁਲਜ਼ਾਰ ਹਾਊਸ 'ਚ ਭਿਆਨਕ ਲੱਗੀ ਭਿਆਨਕ ਅੱਗ, 17 ਲੋਕਾਂ ਦੀ ਮੌਤ
- ਭਾਰਤੀ TV ਇਸ਼ਤਿਹਾਰਾਂ 'ਚ ਧੋਖਾਧੜੀ ਦੇ ਹੈਰਾਨ ਕਰਨ ਖੁਲਾਸੇ, ਪੰਜਾਬੀ ਯੂਨੀਵਰਸਿਟੀ ਨੇ ਖੋਲ੍ਹੀ ਪੋਲ
- ISRO EOS-09 ਸੈਟੇਲਾਈਟ ਮਿਸ਼ਨ 'ਤੀਜੇ ਪੜਾਅ' ਵਿੱਚ ਅਸਫਲ