Breaking: ਲੁਧਿਆਣਾ 'ਚ AAP ਦੀ ਵੱਡੀ ਜਿੱਤ (ਵੇਖੋ ਵੀਡੀਓ)
ਲੁਧਿਆਣਾ, 23 ਜੂਨ 2025- ਲੁਧਿਆਣਾ ਜਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ। ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੇ ਆਪਣੇ ਵਿਰੋਧੀ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਨਾਲ ਹਰਾ ਦਿੱਤਾ। ਸੰਜੀਵ ਅਰੋੜਾ ਨੂੰ 35179 ਤੇ ਆਸ਼ੂ ਨੂੰ 24542 ਵੋਟਾਂ ਮਿਲੀਆਂ।
.jpg)
ਹੋਰ ਅਪਡੇਟ ਹੋ ਰਹੀ ਹੈ......!
Click to Follow Babushahi Facebook page →