ਕਣਕ ਖਰੀਦ ਦੇ ਮਾਪਦੰਡਾਂ ਚ ਛੋਟ ਦੇਣਾ ਕੇਂਦਰ ਸਰਕਾਰ ਦਾ ਸ਼ਲਾਘਾ ਯੋਗ ਕਦਮ: ਡਾ ਰਾਜਿੰਦਰ
ਜਗਰਾਓਂ(ਦੀਪਕ ਜੈਨ)
ਕੇਂਦਰ ਦੀ ਮੋਦੀ ਸਰਕਾਰ ਵਲੋਂ ਕਣਕ ਦੀ ਫ਼ਸਲ ਦਾ ਦਾਣਾ ਬਦਰੰਗ ਅਤੇ ਟੋਟਾ ਦੀ ਖਰੀਦ ਤੇ ਜੋ ਛੋਟ ਦਿੱਤੀ ਗਏ ਹੈ ਇਸ ਤੌ ਜ਼ਾਹਿਰ ਹੁੰਦਾ ਹੈ ਕਿ ਕਿਸਾਨਾਂ ਦੀ ਖੱਜਲ ਖੁਆਰੀ ਅਤੇ ਤਰੱਕੀ ਲਈ ਅਤੇ ਘਾਟੇ ਵਿਚੋਂ ਕੱਡਣ ਲਈ ਸਰਕਾਰ ਹਰ ਸਮੇ ਸਹਾਇਤਾ ਕਰਨ ਲਈ ਤਿਆਰ ਹੈ ਸਰਕਾਰ ਬਿਨਾ ਕੋਈ ਕਟੌਤੀ ਕਿਤੇ ਸਾਰੀ ਫ਼ਸਲ ਐੱਮ ਐੱਸ ਪੀ ਤੇ ਖਰੀਦੇਗੀ! ਜਗਰਾਉਂ ਭਾਜਪਾ ਦੇ ਸਮੂਹ ਵਰਕਰਾਂ ਨੇ ਕੇਂਦਰ ਦੇ ਇਸ ਫੈਸਲੇ ਤੇ ਖੁਸ਼ੀ ਜ਼ਾਹਿਰ ਕਰਦਿਆ ਜਿੱਥੇ ਧੰਨਵਾਦ ਕੀਤਾ ਉਥੇ ਕਿਸਾਨ ਭਰਾਵਾਂ ਅਤੇ ਆੜ੍ਹਤੀਆ ਨੂੰ ਵੀ ਵਧਾਈ ਦਿੱਤੀ
Click to Follow Babushahi Facebook page →