Breaking- ਹਰਿਆਣਾ CMO ਵਿੱਚ ਵਿਭਾਗਾਂ ਦੀ ਕੰਮ -ਵੰਡ ਵਿੱਚ ਅਦਲਾ-ਬਦਲੀ , CPS ਰਾਜੇਸ਼ ਖੁੱਲਰ ਨੂੰ 18 ਮਹਿਕਮੇ ਮਿਲੇ
Ravi Jakhu
ਚੰਡੀਗੜ੍ਹ, 16 ਅਪ੍ਰੈਲ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਮੁੱਖ ਮੰਤਰੀ ਦਫ਼ਤਰ (CMO) ਵਿੱਚ ਵੱਡੇ ਪੱਧਰ 'ਤੇ ਕੰਮਾਂ ਦੀ ਵੰਡ ਚ ਅਦਲਾ ਬਦਲੀ ਕੀਤੀ ਗਈ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ, ਅਧਿਕਾਰੀਆਂ ਵਿਚਾਲੇ ਵਿਭਾਗਾਂ ਦੀ ਵੰਡ ਕਰਦਿਆਂ ਨਵੀਂਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
CPS ਅਤੇ ਸੇਵਾਮੁਕਤ IAS ਅਧਿਕਾਰੀ ਰਾਜੇਸ਼ ਖੁੱਲਰ ਨੂੰ CMO ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਦਿੰਦਿਆਂ 18 ਮਹੱਤਵਪੂਰਨ ਵਿਭਾਗ ਸੌਂਪੇ ਗਏ ਹਨ। ਸਰਕਾਰ ਦੇ ਵੱਡੇ ਨੀਤੀਗਤ ਫੈਸਲਿਆਂ ਵਿੱਚ ਉਨ੍ਹਾਂ ਦੀ ਭੂਮਿਕਾ ਪਹਿਲਾਂ ਵਾਂਗ ਹੀ ਅਹਿਮ ਰਹੇਗੀ।
ਸਰਕਾਰ ਵੱਲੋਂ ਜਾਰੀ ਸੂਚੀ ਅਨੁਸਾਰ ਹੋਰਨਾਂ ਅਧਿਕਾਰੀਆਂ ਨੂੰ ਵੀ ਅਹਿਮ ਵਿਭਾਗ ਦਿੱਤੇ ਗਏ ਹਨ-- ਅਰੁਣ ਕੁਮਾਰ ਗੁਪਤਾ (ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ): ਉਨ੍ਹਾਂ ਨੂੰ 10 ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਯਸ਼ਪਾਲ ਯਾਦਵ : ਉਨ੍ਹਾਂ ਦੇ ਹਿੱਸੇ 9 ਵਿਭਾਗ ਆਏ ਹਨ।
Distribution of Departments in Office of Chief Minister, Haryana
1. Sh. Rajesh Khullar, IAS (Retd.), CPSC
-
Administration of Justice
-
Agriculture & Farmers Welfare
-
Animal Husbandry & Dairying
-
Ayush
-
Energy
-
Excise & Taxation
-
Finance, Institutional Finance & Credit Control, Planning
-
General Administration, Personnel & Training, Vigilance
-
Health
-
Home
-
Industries & Commerce
-
Information, Public Relations, Languages & Culture
-
Irrigation & Water Resources
-
Medical Education & Research
-
Parliamentary Affairs, Law & Legislative
-
Raj Bhawan Affairs
-
Revenue & Disaster Management
-
Town & Country Planning & Urban Estates
Additional:
2. Sh. Arun Kumar Gupta, IAS (PSCM)
-
Civil Aviation
-
CRID
-
Environment, Forest & Wildlife
-
Food, Civil Supplies & Consumer Affairs
-
Mines & Geology
-
Public Works (B&R)
-
Rural Development
-
Social Justice, SC & BC Welfare
-
Transport
-
Urban Local Bodies
Additional:
3. Sh. Yash Pal, IAS (DPSCM-I)
4. Sh. Ajay Kumar, IAS (DPSCM-II)
Additional:
-
Kurukshetra Development Board
-
Budget announcements monitoring
-
Flagship projects monitoring
5. Sh. Raj Nehru, IAS (OSDCM)
-
Department of Culture
-
Higher Education
-
Youth Empowerment
-
Entrepreneurship
6. Sh. Vivek Kalia, HCS (OSDCM)
7. Sh. Sudhanshu Gautam, HCS (OSDCM)
-
Allotment of Govt Houses (except Type-V)
-
CM Relief Fund
-
HRDF & other institutions
-
IRMS & Online Transfer Policy
-
Work Road
8. Sh. Rakesh Sandhu, HCS (OSDCM)
9. Sh. Narendra Pal Malik, HCS (OSDCM)
Click to Follow Babushahi Facebook page →