← ਪਿਛੇ ਪਰਤੋ
ਨਸ਼ੇ ਦੇ ਕੋਹੜ ਰੂਪੀ ਦੈਂਤ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਮੁਹਿੰਮ ਆਰੰਭ, ਨੰਗਲ ਵਿਖੇ ਕਾਰਵਾਈ ਗਈ ਵਾਕਾਥੋਨ
ਦੀਦਾਰ ਗੁਰਨਾ
ਨੰਗਲ, 29 ਜੂਨ 2024: ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਕੋਹੜ ਰੂਪੀ ਦੈਂਤ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਮੁਹਿੰਮ ਆਰੰਭ ਕੀਤੀ ਗਿਆ ਹੈ। ਜਿਸ ਤਹਿਤ ਨੰਗਲ ਵਿਖੇ ਨਸ਼ਿਆਂ ਖਿਲਾਫ ਵਾਕਾਥੋਨ ਕਾਰਵਾਈ ਗਈ।
Total Responses : 24628