ਮਿੰਦਰਜੀਤ ਯਾਦਵ, ਐਡੀਸ਼ਨਲ ਐਡਵੋਕੇਟ ਜਨਰਲ ਹਰਿਆਣਾ ਦਾ ਸਨਮਾਨ
ਚੰਡੀਗੜ੍ਹ, 23 ਅਪ੍ਰੈਲ,2026:
ਸ਼੍ਰੀ ਮਿੰਦਰਜੀਤ ਯਾਦਵ, ਐਡੀਸ਼ਨਲ ਐਡਵੋਕੇਟ ਜਨਰਲ ਹਰਿਆਣਾ, ਨੂੰ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ 2026 ਦੀਆਂ ਚੋਣਾਂ ਵਿੱਚ ਚੌਥਾ ਸਥਾਨ ਅਤੇ ਚੌਥਾ ਕਾਰਜਕਾਲ ਪ੍ਰਾਪਤ ਕਰਨ 'ਤੇ, ਐਡਵੋਕੇਟ ਜਸ਼ਨ ਖਹਿਰਾ ਤੇ ਸਾਥੀਆ ਦੁਆਰਾ ਸਨਮਾਨੀਤ ਕੀਤਾ ਗਿਆ।
Click to Follow Babushahi Facebook page →