ਸਾਬਕਾ DGP ਪੰਜਾਬ ਅਤੇ ਉਸਦੀ ਪਤਨੀ ਸਾਬਕਾ ਮੰਤਰੀ ਪੰਜਾਬ ਤੇ ਹਰਿਆਣਾ ਵਿੱਚ FIR ਹੋਈ ਦਰਜ
Breaking:Punjab ਦੇ ਸਾਬਕਾ DGP ਅਤੇ ਉਸਦੀ ਪਤਨੀ ਸਾਬਕਾ ਮੰਤਰੀ ਪੰਜਾਬ ਤੇ ਹਰਿਆਣਾ ਵਿੱਚ FIR ਹੋਈ ਦਰਜ-ਪੁੱਤ ਦੀ ਮੌਤ ਬਣੀ ਕਾਰਨ
ਰਵੀ ਜੱਖੂ
ਚੰਡੀਗੜ੍ਹ, 21 ਅਕਤੂਬਰ 2025 : ਸਾਬਕਾ DGP ਪੰਜਾਬ Mustafa ਅਤੇ ਉਸਦੀ ਪਤਨੀ ਸਾਬਕਾ ਮੰਤਰੀ ਪੰਜਾਬ ਤੇ ਹਰਿਆਣਾ ਵਿੱਚ FIR ਦਰਜ ਹੋਈ ਹੈ। ਪੰਜਾਬ ਦੇ ਸਾਬਕਾ ਡੀਜੀਪੀ (ਮਨੁੱਖੀ ਅਧਿਕਾਰ) ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਰਹੱਸਮਈ ਮੌਤ ਨੇ ਗੰਭੀਰ ਮੋੜ ਲੈ ਲਿਆ ਹੈ। ਪੰਚਕੂਲਾ ਪੁਲਿਸ ਨੇ ਮੁਹੰਮਦ ਮੁਸਤਫਾ, ਉਸਦੀ ਪਤਨੀ ਅਤੇ ਪੰਜਾਬ ਦੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਨੂੰਹ ਅਤੇ ਧੀ ਵਿਰੁੱਧ ਕਤਲ ਅਤੇ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਦਰਜ ਕੀਤਾ ਹੈ।
ਪੜ੍ਹੋ ਡਿਟੇਲਸ: https://drive.google.com/file/d/1m1a5ShcTaL69J57KpmQLyM2KqhvsZ95L/view?usp=sharing