ਪਵਨ ਕੁਮਾਰ ਗੁਪਤਾ ਨਮਿੱਤ ਪਾਠ ਦਾ ਭੋਗ 19 ਸਤੰਬਰ ਨੂੰ
ਚੰਡੀਗੜ੍ਹ, 15 ਸਤੰਬਰ 2025: ਸ੍ਰੀ ਪਵਨ ਕੁਮਾਰ ਗੁਪਤਾ ਆਪਣੀ ਜੀਵਨ ਯਾਤਰਾ ਸਮਾਪਤ ਕਰਦਿਆਂ 10 ਸਤੰਬਰ ਨੂੰ ਪ੍ਰਲੋਕ ਸਿਧਾਰ ਗਏ ਸਨ। ਉਨ੍ਹਾਂ ਨਮਿੱਤ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਮਿਤੀ: 19-09-2025, ਸ਼ੁੱਕਰਵਾਰ ਨੂੰ ਪੈਣਗੇ।
ਸਮਾਂ: ਦੁਪਹਿਰ 12:00 ਵਜੇ ਤੋਂ 2:00 ਵਜੇ ਤੱਕ
ਸਥਾਨ: ਕੋਪਰ ਫੀਲਡ, ਨਜ਼ਦੀਕ ਚਿੰਤਪੁਰਨੀ ਮੰਦਿਰ, ਭੁੱਚੋ ਮੰਡੀ
