Punjabi News Bulletin: ਪੜ੍ਹੋ ਅੱਜ 17 ਜੁਲਾਈ ਦੀਆਂ ਵੱਡੀਆਂ 10 ਖਬਰਾਂ (9:05 PM)
ਚੰਡੀਗੜ੍ਹ, 17 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:05 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਅੰਮ੍ਰਿਤਸਰ ਵਿੱਚ ਭਿਖਾਰੀਆਂ ਵਿਰੁੱਧ ਕਾਰਵਾਈ ਸ਼ੁਰੂ: DNA ਲਈ ਮਾਪੇ ਅਤੇ ਬੱਚੇ ਹਿਰਾਸਤ 'ਚ ਲਏ
- ਪ੍ਰੋਜੈਕਟ ਜੀਵਨਜਯੋਤ: ਬਾਲ ਭੀਖ ਰੋਕਥਾਮ ਮੁਹਿੰਮ ਦੌਰਾਨ 12 ਬੱਚਿਆਂ ਨੂੰ ਬਚਾਇਆ ਗਿਆ
1. CM ਭਗਵੰਤ ਮਾਨ ਨੇ ਕਾਨੂੰਨ ਵਿਵਸਥਾ 'ਤੇ ਕੀਤੀ ਉੱਚ ਪੱਧਰੀ ਮੀਟਿੰਗ, DGP ਸਮੇਤ ਸੀਨੀਅਰ ਅਧਿਕਾਰੀ ਮੌਜੂਦ ਰਹੇ
2. ਐਥਲੀਟ ਫੌਜਾ ਸਿੰਘ ਦਾ ਅੰਤਿਮ ਸੰਸਕਾਰ 20 ਜੁਲਾਈ ਨੂੰ: ਪਿੰਡ ਬਿਆਸ ਵਿੱਚ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ
3. ਕਟਾਰੂਚੱਕ ਨੇ 5 ਜ਼ਿਲ੍ਹਾ ਵਿੱਚ ਹਾਈਵੇਅ ’ਤੇ ਫੁੱਲਾਂ ਵਾਲੇ ਬੂਟੇ ਲਗਾਉਣ ਸਬੰਧੀ ਪਾਇਲਟ ਪ੍ਰੋਜੈਕਟ ਦਾ ਕੀਤਾ ਐਲਾਨ
- ਜਸਵੀਰ ਸਿੰਘ ਗੜ੍ਹੀ ਦਾ ਸ੍ਰੀ ਗੁਰੂ ਰਵਿਦਾਸ ਟੈਂਪਲ ਹੇਸਟਿੰਗ ਨਿਊਜ਼ੀਲੈਂਡ ਦੀ ਪ੍ਰਬੰਧਕੀ ਕਮੇਟੀ ਵਲੋਂ ਸਨਮਾਨ
- ਨਸ਼ੇ ਦੀ ਬਿਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਸਮਾਜ ਦਾ ਹਾਂ ਪੱਖੀ ਹੁੰਗਾਰਾ ਬਹੁਤ ਜ਼ਰੂਰੀ: ਖੁੱਡੀਆਂ
4. ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਖੋਲ੍ਹਿਆ ਜਾਵੇ : ਗਲੋਬਲ ਸਿੱਖ ਕੌਂਸਲ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ
5. ਰਿਸ਼ਵਤਖੋਰ ਇੰਸਪੈਕਟਰ ਨੂੰ ਅਦਾਲਤ ਨੇ ਸੁਣਾਈ ਸਜ਼ਾ
- ਆਨਲਾਈਨ ਗੇਮਿੰਗ ਠੱਗੀ ਗ੍ਰੋਹ ਦਾ ਪਰਦਾਫਾਸ਼: 8 ਕਾਬੂ, 18 ਕਰੋੜ ਰੁਪਏ ਦੀ ਠੱਗੀ ਦਾ ਖੁਲਾਸਾ
- ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਂਟ੍ਰੈਕਟ ਕਿਲਿੰਗ ਦੀ ਯੋਜਨਾ ਕੀਤੀ ਨਾਕਾਮ
- ਵੱਡੀ ਖ਼ਬਰ: ਹੁਸੈਨੀਵਾਲਾ ਸਰਹੱਦ ਤੋਂ ਹੈਰੋਇਨ ਦੇ ਪੰਦਰਾਂ ਪੈਕੇਟ ਮਿਲੇ
- ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 10 ਪਿਸਤੌਲਾਂ ਸਮੇਤ ਇੱਕ ਕਾਬੂ
- 138ਵੇਂ ਦਿਨ 113 ਨਸ਼ਾ ਤਸਕਰ ਕਾਬੂ; 1.5 ਕਿਲੋ ਹੈਰੋਇਨ ਅਤੇ 5 ਕਿਲੋ ਅਫ਼ੀਮ ਬਰਾਮਦ
- ਨਸ਼ਾ ਸਮਗਲਰ ਦਾ ਘਰ ਪੰਚਾਇਤ ਵਿਭਾਗ ਨੇ ਢਾਹਿਆ
- Big Breaking: ਪੰਜਾਬ 'ਚ ਇੱਕ ਹੋਰ ਸ਼ੋਅਰੂਮ 'ਤੇ ਬਦਮਾਸ਼ਾਂ ਵੱਲੋਂ ਫਾਈਰਿੰਗ
6. ਗਨੀਵ ਮਜੀਠੀਆ ਨੇ SSP UT ਚੰਡੀਗੜ੍ਹ ਨੂੰ ਲਿਖੀ ਚਿੱਠੀ: ਵਿਜੀਲੈਂਸ ਦੇ ਅਧਿਕਾਰੀਆਂ ਖਿਲਾਫ਼ ਪਰਚਾ ਦਰਜ ਕਰਨ ਦੀ ਕੀਤੀ ਮੰਗ
- ਮਜੀਠੀਆ ਦੀ ਬੈਰਕ ਬਦਲਣ ਦੇ ਮਾਮਲੇ ਦੀ ਸੁਣਵਾਈ ਹੁਣ 22 ਤਰੀਕ ਨੂੰ
7. BIG BREAKING: ਲੁਧਿਆਣਾ ਤੋਂ ਲਾਪਤਾ ਹੋਈ 7 ਮਹੀਨੇ ਦੀ ਬੱਚੀ ਮਿਲੀ, ਪੜ੍ਹੋ ਵੇਰਵਾ
- ਪੰਜਾਬ 'ਚ ਵੱਡੀ ਵਾਰਦਾਤ! ਕਾਰ ਚੋਂ ਮਿਲੀ ਜੱਜ ਦੇ ਗੰਨਮੈਨ ਦੀ ਲਾਸ਼
8. 9 IAS/PCS ਅਫਸਰਾਂ ਦਾ ਤਬਾਦਲਾ
- 9 IAS/PCS ਅਫਸਰਾਂ ਦੀਆਂ ਬਦਲੀਆਂ: ਵਿਕਾਸ ਹੀਰਾ ਨੂੰ ਗਲਾਡਾ ਦੀ ਜ਼ਿੰਮੇਵਾਰੀ
- Transfer Breaking : 10 ਇੰਸਪੈਕਟਰਾਂ ਦਾ ਤਬਾਦਲਾ
9. ਤਰਨਤਾਰਨ ਚੋਣ: ਭਾਜਪਾ ਨੇ ਖਿੱਚੀ ਤਿਆਰੀ, ਆਬਜ਼ਰਵਰ ਨਿਯੁਕਤ
- Breaking : ਆਮ ਆਦਮੀ ਪਾਰਟੀ ਨੇ ਪੰਜਾਬ 'ਚ ਅਹੁੱਦੇਦਾਰਾਂ ਦਾ ਕੀਤਾ ਐਲਾਨ, ਪੜ੍ਹੋ ਵੇਰਵਾ
- ਪੰਜਾਬ ਕਾਂਗਰਸ ਵੱਲੋਂ ਲਗਾਏ 38 ਹਲਕਾ ਕੋ-ਆਰਡੀਨੇਟਰ ਅਤੇ 58 ਆਬਜ਼ਰਵਰ
- ਅਸ਼ਵਨੀ ਸ਼ਰਮਾ ਵੱਲੋਂ ਜੇ ਪੀ ਨੱਢਾ ਨਾਲ ਮੁਲਾਕਾਤ
10. ਵੱਡੀ ਖ਼ਬਰ: ਪਾਕਿਸਤਾਨ ਜਾਵੇਗਾ ਸਿੱਖ ਸੰਗਤਾਂ ਦਾ ਜਥਾ! SGPC ਨੇ ਮੰਗੇ ਸ਼ਰਧਾਲੂਆਂ ਤੋਂ ਪਾਸਪੋਰਟ
- Earthquake : ਦੁਨੀਆਂ ਦੇ ਇਸ ਦੇਸ਼ ਵਿਚ 7.3 ਤੀਬਰਤਾ ਦਾ ਆਇਆ ਭੂਚਾਲ