Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (8:15 PM)
ਚੰਡੀਗੜ੍ਹ, 1 ਜਨਵਰੀ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:15 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਪੰਜਾਬ ਬਸਪਾ ਦੇ ਸਾਬਕਾ ਪ੍ਰਧਾਨ ਜਸਬੀਰ ਗੜ੍ਹੀ 'ਆਪ' 'ਚ ਸ਼ਾਮਲ (ਵੀਡੀਓ ਵੀ ਦੇਖੋ)
- Video Special: ਦੇਖੋ 1 ਜਨਵਰੀ ਦੀਆਂ ਕੁਝ ਚੋਣਵੀਆਂ ਵੀਡੀਓਜ਼
2. High Court ਦੇ ਐਡੀਸ਼ਨਲ ਜੱਜ ਜਸਟਿਸ ਸਰਦਾਰ ਹਰਪ੍ਰੀਤ ਸਿੰਘ ਬਰਾੜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ Permanent ਜੱਜ ਬਣੇ
3. 8 IPS ਅਫਸਰਾਂ ਨੂੰ ਮਿਲੀ ਤਰੱਕੀ
- ਪੰਜਾਬ ਵਿਚ 3 IAS ਅਫ਼ਸਰਾਂ ਨੂੰ ਮਿਲੀ ਤਰੱਕੀ, ਬਣੇ ਪ੍ਰਿੰਸੀਪਲ ਸੈਕਟਰੀ/ FC
- ਆਈ.ਕੇ.ਜੀ ਪੀ.ਟੀ.ਯੂ ਦੇ ਦੋ ਅਧਿਕਾਰੀ ਸੇਵਾਮੁਕਤ ਹੋਏ
4. ਵਿਜੀਲੈਂਸ ਨੇ ਸਾਲ 2024 ਦੌਰਾਨ 173 ਮੁਲਜ਼ਮ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤੇ : ਚੀਫ ਡਾਇਰੈਕਟਰ ਵਰਿੰਦਰ ਕੁਮਾਰ
5. ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦਾ ਮਾਲਕ ਗ੍ਰਿਫ਼ਤਾਰ
6. 5,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
- ਸ਼੍ਰੀਲੰਕਾ ਦੇ ਸਿਟੀਜਨ ਲੜਕਾ-ਲੜਕੀ ਦੀ ਅੰਮ੍ਰਿਤਸਰ ਤੋਂ ਹੋਈ ਕਿਡਨੈਪਿੰਗ ਨੂੰ ਪੁਲਿਸ ਨੇ ਘੰਟਿਆਂ 'ਚ ਕੀਤਾ ਟਰੇਸ
7. ਲਾਲਜੀਤ ਸਿੰਘ ਭੁੱਲਰ ਵੱਲੋਂ ਨਵੇਂ ਵਰ੍ਹੇ ਦੌਰਾਨ ਨਵੀਂਆਂ ਬੱਸਾਂ ਖ਼ਰੀਦਣ ਦੇ ਹੁਕਮ
8. ਅਮਰੀਕਾ 'ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਟਰੱਕ ਨਾਲ ਦਰੜਿਆ, 10 ਦੀ ਮੌਤ, ਹਮਲਾਵਰ ਨੇ ਗੋਲੀ ਵੀ ਚਲਾਈ
9. Babushahi Special: ਮੰਗਲਵਾਰ ਨੇ ਲੈਗ ਤੇ ਪੈਗ ਦੇ ਸ਼ੌਕੀਨਾਂ ਦੇ ਰੰਗ ’ਚ ਭੰਗ ਪਾਈ
10. ਚਰਚਿਤ ਸਖਸ਼ ਮਾਲਵਿੰਦਰ ਮਾਲੀ ਨੇ ਅਪਣੀ ਪਤਨੀ ਬਾਰੇ ਕੀਤਾ ਅਹਿਮ ਖੁਲਾਸਾ
- ਪੰਜਾਬ 'ਚ ਠੰਢ ਅਤੇ ਮੀਂਹ ਦਾ ਅਲਰਟ ਜਾਰੀ
- ਨਵੇਂ ਸਾਲ ਦੀ ਪਹਿਲੀ ਸਵੇਰ LPG ਸਿਲੰਡਰ ਹੋਇਆ ਸਸਤਾ